17-23 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
17-23 ਦਸੰਬਰ
ਗੀਤ 51 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 16 ਪੈਰੇ 1-9 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਜ਼ਕਰਯਾਹ 1-8 (10 ਮਿੰਟ)
ਨੰ. 1: ਜ਼ਕਰਯਾਹ 8:1-13 (4 ਮਿੰਟ ਜਾਂ ਘੱਟ)
ਨੰ. 2: ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਯਹੋਵਾਹ ਸਰਬਸ਼ਕਤੀਮਾਨ ਪ੍ਰਭੂ ਹੈ?—ਜ਼ਬੂ. 73:28 (5 ਮਿੰਟ)
ਨੰ. 3: ਪਿਆਰ ਅਤੇ ਆਤਮ-ਬਲੀਦਾਨ—fy ਸਫ਼ੇ 175, 176 ਪੈਰੇ 6-8 (5 ਮਿੰਟ)
□ ਸੇਵਾ ਸਭਾ:
5 ਮਿੰਟ: “ਰਸਾਲੇ ਪੇਸ਼ ਕਰਨ ਦੇ ਸੁਝਾਅ।” ਚਰਚਾ।
10 ਮਿੰਟ: ਉਹ ਸੰਦੇਸ਼ ਜਿਸ ਦਾ ਐਲਾਨ ਸਾਨੂੰ ਹਰ ਹਾਲ ਵਿਚ ਕਰਨਾ ਚਾਹੀਦਾ ਹੈ—“ਪਰਮੇਸ਼ੁਰ ਤੋਂ ਡਰ ਅਤੇ ਉਸ ਦੀਆਂ ਆਗਿਆਂ ਨੂੰ ਮੰਨ।” ਸੇਵਾ ਸਕੂਲ (ਹਿੰਦੀ), ਸਫ਼ਾ 272 ਤੋਂ ਸਫ਼ਾ 275 ਦੇ ਸਿਰਲੇਖ ਤਕ ਜਾਣਕਾਰੀ ʼਤੇ ਆਧਾਰਿਤ ਜੋਸ਼ੀਲਾ ਭਾਸ਼ਣ।
15 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਭਾਸ਼ਣ ਦੇ ਜ਼ਰੀਏ ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਇਨ੍ਹਾਂ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰੋ: “ਕਾਰੋਬਾਰੀ ਇਲਾਕਿਆਂ ਵਿਚ ਦਲੇਰੀ ਨਾਲ ਪ੍ਰਚਾਰ ਕਰੋ” (km 3/12), “ਰੱਬ ਦੀ ਸੁਣਨ ਵਿਚ ਲੋਕਾਂ ਦੀ ਮਦਦ ਕਰੋ” (km 7/12) ਅਤੇ “ਕੀ ਤੁਸੀਂ ਸ਼ਾਮ ਨੂੰ ਪ੍ਰਚਾਰ ਕਰ ਸਕਦੇ ਹੋ?” (km 10/12)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ।
ਗੀਤ 20 ਅਤੇ ਪ੍ਰਾਰਥਨਾ