4-10 ਮਾਰਚ ਦੇ ਹਫ਼ਤੇ ਦੀ ਅਨੁਸੂਚੀ
4-10 ਮਾਰਚ
ਗੀਤ 11 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 19 ਪੈਰੇ 18-23, ਸਫ਼ਾ 198 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮਰਕੁਸ 9-12 (10 ਮਿੰਟ)
ਨੰ. 1: ਮਰਕੁਸ 11:19–12:11 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ—bm ਸਫ਼ਾ 10 (5 ਮਿੰਟ)
ਨੰ. 3: ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕਰ ਕੇ ਖ਼ੁਸ਼ੀ ਕਿਉਂ ਮਿਲਦੀ ਹੈ—ਰਸੂ. 20:35 (5 ਮਿੰਟ)
□ ਸੇਵਾ ਸਭਾ:
10 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2013 ਤੋਂ ਲਾਭ ਉਠਾਓ। ਚਰਚਾ। ਇਕ-ਦੋ ਮਿੰਟਾਂ ਲਈ ਸਫ਼ੇ 3-4 ʼਤੇ ਦਿੱਤੀ ਸਾਲ 2013 ਲਈ ਮੁੱਖ ਆਇਤ ਅਤੇ ਸਫ਼ਾ 5 ʼਤੇ “ਇਸ ਕਿਤਾਬ ਬਾਰੇ ਜਾਣਕਾਰੀ”, ਦੀ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਦੋਂ ਇਸ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਇਆ ਹੈ। ਸਮਾਪਤ ਕਰਦਿਆਂ ਸਾਰਿਆਂ ਨੂੰ ਬਾਈਬਲ ਦੇ ਹਵਾਲੇ ʼਤੇ ਹਰ ਰੋਜ਼ ਗੌਰ ਕਰਨ ਦੀ ਹੱਲਾਸ਼ੇਰੀ ਦਿਓ।
10 ਮਿੰਟ: “ਅਪਾਰਟਮੈਂਟਾਂ ਵਿਚ ਪ੍ਰਚਾਰ ਕਰਦਿਆਂ ‘ਚੰਗੀ ਤਰ੍ਹਾਂ ਗਵਾਹੀ ਦਿਓ।’” ਇਕ ਬਜ਼ੁਰਗ ਦੁਆਰਾ ਪੈਰੇ 12-17 ʼਤੇ ਚਰਚਾ। ਦੱਸੋ ਕਿ ਦਿੱਤੇ ਸੁਝਾਅ ਆਪਣੇ ਇਲਾਕੇ ਵਿਚ ਕਿਵੇਂ ਲਾਗੂ ਕੀਤੇ ਜਾ ਸਕਦੇ ਹਨ। ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਅਪਾਰਟਮੈਂਟ ਦੇ ਮੈਨੇਜਰ ਜਾਂ ਕਿਸੇ ਹੋਰ ਕਰਮਚਾਰੀ ਨਾਲ ਗੱਲ ਕਰਦਾ ਹੈ।
10 ਮਿੰਟ: ਮੰਡਲੀ ਦੀਆਂ ਲੋੜਾਂ।
ਗੀਤ 20 ਅਤੇ ਪ੍ਰਾਰਥਨਾ