19-25 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
19-25 ਜਨਵਰੀ
ਗੀਤ 15 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 1-4 (8 ਮਿੰਟ)
ਨੰ. 1: ਨਿਆਈਆਂ 3:1-11 (3 ਮਿੰਟ ਜਾਂ ਘੱਟ)
ਨੰ. 2: ਤੁਸੀਂ ਪਰਮੇਸ਼ੁਰ ਬਾਰੇ ਕਿਵੇਂ ਸਿੱਖ ਸਕਦੇ ਹੋ?—igw ਸਫ਼ਾ 4 ਪੈਰੇ 1-4 (5 ਮਿੰਟ)
ਨੰ. 3: ਅਹੀਥੋਫ਼ਲ—ਵਿਸ਼ਾ: ਯਹੋਵਾਹ ਦਗ਼ਾਬਾਜ਼ਾਂ ਦੀਆਂ ਚਾਲਾਂ ਨੂੰ ਨਾਕਾਮ ਕਰਦਾ ਹੈ—2 ਸਮੂ. 15:12, 31-34; 16:15, 21, 23; 17:1-14, 23 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੂਰੀ ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕਰੋ।’—ਰਸੂਲਾਂ ਦੇ ਕੰਮ 20:19.
15 ਮਿੰਟ: ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ। ਪਹਿਰਾਬੁਰਜ, 15 ਨਵੰਬਰ 2003, ਸਫ਼ਾ 11 ਪੈਰੇ 13-17 ʼਤੇ ਆਧਾਰਿਤ ਭਾਸ਼ਣ। ਬਾਈਬਲ ਦੀ ਸਿੱਖਿਆ ਨੇ ਜਿਨ੍ਹਾਂ ਭੈਣਾਂ-ਭਰਾਵਾਂ ਦੀ ਆਪਣੀਆਂ ਜ਼ਿੰਦਗੀਆਂ ਬਦਲਣ ਵਿਚ ਮਦਦ ਕੀਤੀ ਹੈ, ਉਨ੍ਹਾਂ ਦੇ ਤਜਰਬੇ ਦੱਸੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਹੋਏ ਸਮਝਦਾਰੀ ਨਾਲ ਬਾਈਬਲ ਵਰਤਣ।
15 ਮਿੰਟ: “ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਦੇ ਰਹੋ।” ਸਵਾਲ-ਜਵਾਬ।
ਗੀਤ 20 ਅਤੇ ਪ੍ਰਾਰਥਨਾ