6-12 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
6-12 ਜੁਲਾਈ
ਗੀਤ 52 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 4 ਸਫ਼ੇ 46-49 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 7-8 (8 ਮਿੰਟ)
ਨੰ. 1: 1 ਰਾਜਿਆਂ 8:27-34 (3 ਮਿੰਟ ਜਾਂ ਘੱਟ)
ਨੰ. 2: ਕੁਰਨੇਲੀਅਸ—ਵਿਸ਼ਾ: ਯਹੋਵਾਹ ਪੱਖਪਾਤ ਨਹੀਂ ਕਰਦਾ—ਰਸੂ. 10:1-45 (5 ਮਿੰਟ)
ਨੰ. 3: ਤੁਸੀਂ ਚਿੰਤਾ ਨਾਲ ਕਿਵੇਂ ਨਜਿੱਠ ਸਕਦੇ ਹੋ?—igw ਸਫ਼ਾ 24 ਪੈਰੇ 1-3 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’—ਬਿਵ. 32:7.
10 ਮਿੰਟ: ਜੁਲਾਈ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੇ ਸੁਝਾਅ ਨੂੰ ਵਰਤਦੇ ਹੋਏ ਸ਼ੁਰੂ ਵਿਚ ਪ੍ਰਦਰਸ਼ਨ ਦਿਖਾਓ ਕਿ ਜੁਲਾਈ ਤੋਂ ਸਤੰਬਰ ਦਾ ਪਹਿਰਾਬੁਰਜ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪੂਰੀ ਪੇਸ਼ਕਾਰੀ ਉੱਤੇ ਚਰਚਾ ਕਰੋ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਵਰਤ ਕੇ ਘਰ-ਮਾਲਕ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਵਧੀਆ ਤਜਰਬੇ ਦੱਸਣ ਲਈ ਕਹੋ।
ਗੀਤ 51 ਅਤੇ ਪ੍ਰਾਰਥਨਾ