ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 47-51
ਯਹੋਵਾਹ ਦਾ ਕਹਿਣਾ ਮੰਨ ਕੇ ਬਰਕਤਾਂ ਮਿਲਦੀਆਂ ਹਨ
ਯਹੋਵਾਹ ਪਿਆਰ ਨਾਲ ਸਾਨੂੰ ‘ਉਸ ਰਾਹ ਪਾਉਂਦਾ ਜਿਸ ਰਾਹ ਅਸੀਂ ਜਾਣਾ ਹੈ’ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ। ਉਸ ਦਾ ਕਹਿਣਾ ਮੰਨ ਕੇ ਸਾਨੂੰ ਫ਼ਾਇਦਾ ਹੁੰਦਾ ਹੈ।
“ਸ਼ਾਂਤੀ ਨਦੀ ਵਾਂਙੁ”
ਯਹੋਵਾਹ ਸ਼ਾਂਤੀ ਦੇਣ ਦਾ ਵਾਅਦਾ ਕਰਦਾ ਹੈ ਜੋ ਵਹਿੰਦੀ ਨਦੀ ਵਾਂਗ ਹਮੇਸ਼ਾ ਰਹੇਗੀ
“ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ”
ਸਮੁੰਦਰ ਦੀਆਂ ਲਹਿਰਾਂ ਵਾਂਗ ਸਾਡੇ ਚੰਗੇ ਕੰਮਾਂ ਦਾ ਕਦੀ ਅੰਤ ਨਹੀਂ ਹੋਵੇਗਾ