13-19 ਜਨਵਰੀ
ਉਤਪਤ 3-5
ਗੀਤ 10 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਹਿਲੇ ਝੂਠ ਦੇ ਭਿਆਨਕ ਅੰਜਾਮ” (10 ਮਿੰਟ)
ਉਤ 3:1-5—ਸ਼ੈਤਾਨ ਨੇ ਪਰਮੇਸ਼ੁਰ ʼਤੇ ਤੁਹਮਤ ਲਾਈ (w17.02 5 ਪੈਰਾ 9)
ਉਤ 3:6—ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ (w00 11/15 25-26)
ਉਤ 3:15-19—ਪਰਮੇਸ਼ੁਰ ਨੇ ਬਾਗ਼ੀਆਂ ਨੂੰ ਸਜ਼ਾ ਦਿੱਤੀ (w12 9/1 4 ਪੈਰਾ 2; w04 1/1 29 ਪੈਰਾ 2; it-2 186)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 4:23, 24—ਲਾਮਕ ਨੇ ਇਹ ਕਵਿਤਾ ਕਿਉਂ ਲਿਖੀ ਸੀ? (it-2 192 ਪੈਰਾ 5)
ਉਤ 4:26—ਅਨੋਸ਼ ਦੇ ਦਿਨਾਂ ਵਿਚ ਲੋਕਾਂ ਨੇ ਸ਼ਾਇਦ ਕਿਸ ਤਰੀਕੇ ਨਾਲ “ਯਹੋਵਾਹ ਦਾ ਨਾਮ” ਲੈਣਾ ਸ਼ੁਰੂ ਕਰ ਦਿੱਤਾ? (it-1 338 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 4:17–5:8 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲ ਪੁੱਛੋ: ਗੱਲਬਾਤ ਸ਼ੁਰੂ ਕਰਨ ਬਾਰੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ? ਪ੍ਰਚਾਰਕ ਵੱਲੋਂ ਅਗਲੀ ਵਾਰ ਮਿਲਣ ਦਾ ਸਮਾਂ ਤੈਅ ਕਰਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 1)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 3)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 2)
ਸਾਡੀ ਮਸੀਹੀ ਜ਼ਿੰਦਗੀ
“ਪਰਚਿਆਂ ਨੂੰ ਵਰਤ ਕੇ ਗੱਲਬਾਤ ਕਿਵੇਂ ਸ਼ੁਰੂ ਕਰੀਏ?”: (15 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਚਰਚਾ ਕਰੋ ਜਿਸ ਵਿਚ ਦਿਖਾਇਆ ਗਿਆ ਹੈ ਕਿ ਪਰਚਿਆਂ ਨਾਲ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 61
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 29 ਅਤੇ ਪ੍ਰਾਰਥਨਾ