-  1  - 
- ਫ਼ੌਜੀਆਂ ਦੇ ਨਾਵਾਂ ਦੀ ਸੂਚੀ (1-46) 
- ਲੇਵੀਆਂ ਨੂੰ ਫ਼ੌਜ ਵਿਚ ਕੰਮ ਕਰਨ ਤੋਂ ਛੋਟ (47-51) 
- ਛਾਉਣੀ ਵਿਚ ਤਰਤੀਬ ਨਾਲ ਤੰਬੂ ਲਾਉਣੇ (52-54) 
 
-  2  
-  3  
-  4  
-  5  - 
- ਅਸ਼ੁੱਧ ਲੋਕਾਂ ਨੂੰ ਵੱਖਰਾ ਰੱਖਿਆ ਜਾਣਾ (1-4) 
- ਪਾਪ ਕਬੂਲ ਕਰਨਾ ਅਤੇ ਹਰਜਾਨਾ ਭਰਨਾ (5-10) 
- ਹਰਾਮਕਾਰੀ ਸੰਬੰਧੀ ਪਾਣੀ ਨਾਲ ਫ਼ੈਸਲਾ (11-31) 
 
-  6  
-  7  
-  8  - 
- ਹਾਰੂਨ ਨੇ ਸੱਤ ਦੀਵੇ ਬਾਲ਼ੇ (1-4) 
- ਲੇਵੀਆਂ ਨੂੰ ਸ਼ੁੱਧ ਕੀਤਾ ਗਿਆ, ਉਨ੍ਹਾਂ ਦੀ ਸੇਵਾ ਦੀ ਸ਼ੁਰੂਆਤ (5-22) 
- ਲੇਵੀਆਂ ਵਜੋਂ ਸੇਵਾ ਕਰਨ ਦੀ ਉਮਰ (23-26) 
 
-  9  
- 10  - 
- ਚਾਂਦੀ ਦੀਆਂ ਤੁਰ੍ਹੀਆਂ (1-10) 
- ਸੀਨਈ ਦੀ ਉਜਾੜ ਤੋਂ ਤੁਰਨਾ (11-13) 
- ਤਰਤੀਬ ਵਿਚ ਤੁਰਨਾ (14-28) 
- ਹੋਬਾਬ ਨੂੰ ਇਜ਼ਰਾਈਲੀਆਂ ਨੂੰ ਰਾਹ ਦਿਖਾਉਣ ਲਈ ਕਿਹਾ ਗਿਆ (29-34) 
- ਇਕ ਥਾਂ ਤੋਂ ਦੂਜੀ ਥਾਂ ਜਾਣ ਤੋਂ ਪਹਿਲਾਂ ਮੂਸਾ ਦੀ ਪ੍ਰਾਰਥਨਾ (35, 36) 
 
- 11  - 
- ਬੁੜ-ਬੁੜ ਕਰਨ ਕਰਕੇ ਪਰਮੇਸ਼ੁਰ ਨੇ ਅੱਗ ਵਰ੍ਹਾਈ (1-3) 
- ਲੋਕ ਮੀਟ ਲਈ ਰੋਣ ਲੱਗੇ (4-9) 
- ਮੂਸਾ ਨੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਿਆ (10-15) 
- ਯਹੋਵਾਹ ਨੇ 70 ਬਜ਼ੁਰਗਾਂ ਨੂੰ ਸ਼ਕਤੀ ਦਿੱਤੀ (16-25) 
- ਅਲਦਾਦ ਅਤੇ ਮੇਦਾਦ ਉੱਤੇ ਸ਼ਕਤੀ; ਯਹੋਸ਼ੁਆ ਦੇ ਦਿਲ ਵਿਚ ਈਰਖਾ (26-30) 
- ਬਟੇਰੇ ਘੱਲੇ; ਲਾਲਚ ਦੀ ਸਜ਼ਾ (31-35) 
 
- 12  - 
- ਮਿਰੀਅਮ ਤੇ ਹਾਰੂਨ ਮੂਸਾ ਦੇ ਖ਼ਿਲਾਫ਼ ਬੋਲੇ (1-3) 
- ਯਹੋਵਾਹ ਨੇ ਮੂਸਾ ਦਾ ਪੱਖ ਲਿਆ (4-8) 
- ਮਿਰੀਅਮ ਨੂੰ ਕੋੜ੍ਹ ਹੋ ਗਿਆ (9-16) 
 
- 13  
- 14  - 
- ਲੋਕ ਮਿਸਰ ਵਾਪਸ ਜਾਣਾ ਚਾਹੁੰਦੇ ਸਨ (1-10) 
- ਯਹੋਵਾਹ ਦਾ ਗੁੱਸਾ ਭੜਕਿਆ; ਮੂਸਾ ਨੇ ਬੇਨਤੀ ਕੀਤੀ (11-19) 
- ਸਜ਼ਾ: ਉਜਾੜ ਵਿਚ 40 ਸਾਲ (20-38) 
- ਅਮਾਲੇਕੀਆਂ ਨੇ ਇਜ਼ਰਾਈਲੀਆਂ ਨੂੰ ਹਰਾਇਆ (39-45) 
 
- 15  - 
- ਚੜ੍ਹਾਵਾ ਚੜ੍ਹਾਉਣ ਸੰਬੰਧੀ ਕਾਨੂੰਨ (1-21) 
- ਅਣਜਾਣੇ ਵਿਚ ਕੀਤੇ ਪਾਪਾਂ ਲਈ ਚੜ੍ਹਾਵੇ (22-29) 
- ਜਾਣ-ਬੁੱਝ ਕੇ ਕੀਤੇ ਪਾਪਾਂ ਲਈ ਸਜ਼ਾ (30, 31) 
- ਸਬਤ ਦਾ ਨਿਯਮ ਤੋੜਨ ਵਾਲੇ ਨੂੰ ਮੌਤ ਦੀ ਸਜ਼ਾ (32-36) 
- ਚੋਗਿਆਂ ਦੇ ਘੇਰੇ ʼਤੇ ਝਾਲਰ ਲਾਉਣੀ (37-41) 
 
- 16  
- 17  
- 18  - 
- ਪੁਜਾਰੀਆਂ ਅਤੇ ਲੇਵੀਆਂ ਦੀਆਂ ਜ਼ਿੰਮੇਵਾਰੀਆਂ (1-7) 
- ਪੁਜਾਰੀਆਂ ਨੂੰ ਹਿੱਸਾ ਦੇਣਾ (8-19) 
- ਲੇਵੀਆਂ ਨੂੰ ਦਸਵਾਂ ਹਿੱਸਾ ਮਿਲੇਗਾ ਅਤੇ ਉਹ ਵੀ ਦਸਵਾਂ ਹਿੱਸਾ ਦੇਣਗੇ (20-32) 
 
- 19  
- 20  - 
- ਕਾਦੇਸ਼ ਵਿਚ ਮਿਰੀਅਮ ਦੀ ਮੌਤ (1) 
- ਮੂਸਾ ਨੇ ਚਟਾਨ ʼਤੇ ਡੰਡਾ ਮਾਰਿਆ ਅਤੇ ਪਾਪ ਕੀਤਾ (2-13) 
- ਅਦੋਮ ਨੇ ਇਜ਼ਰਾਈਲੀਆਂ ਨੂੰ ਲੰਘਣ ਨਹੀਂ ਦਿੱਤਾ (14-21) 
- ਹਾਰੂਨ ਦੀ ਮੌਤ (22-29) 
 
- 21  - 
- ਆਰਾਦ ਦੇ ਰਾਜੇ ਦੀ ਹਾਰ (1-3) 
- ਤਾਂਬੇ ਦਾ ਸੱਪ (4-9) 
- ਇਜ਼ਰਾਈਲੀਆਂ ਨੇ ਮੋਆਬ ਦੇ ਕਿਨਾਰੇ-ਕਿਨਾਰੇ ਸਫ਼ਰ ਕੀਤਾ (10-20) 
- ਅਮੋਰੀਆਂ ਦੇ ਰਾਜੇ ਸੀਹੋਨ ਦੀ ਹਾਰ (21-30) 
- ਅਮੋਰੀਆਂ ਦੇ ਰਾਜੇ ਓਗ ਦੀ ਹਾਰ (31-35) 
 
- 22  
- 23  
- 24  
- 25  
- 26  
- 27  
- 28  
- 29  
- 30  
- 31  
- 32  
- 33  
- 34  
- 35  - 
- ਲੇਵੀਆਂ ਲਈ ਸ਼ਹਿਰ (1-8) 
- ਪਨਾਹ ਦੇ ਸ਼ਹਿਰ (9-34) 
 
- 36