ਨਹੂਮ ਅਧਿਆਵਾਂ ਦਾ ਸਾਰ 1 ਪਰਮੇਸ਼ੁਰ ਨੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਿਆ (1-7) ਪਰਮੇਸ਼ੁਰ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ (2) ਯਹੋਵਾਹ ਉਸ ਕੋਲ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ (7) ਨੀਨਵਾਹ ਨੂੰ ਤਬਾਹ ਕੀਤਾ ਜਾਵੇਗਾ (8-14) ਬਿਪਤਾ ਦੁਬਾਰਾ ਨਹੀਂ ਆਵੇਗੀ (9) ਯਹੂਦਾਹ ਲਈ ਖ਼ੁਸ਼ੀ ਦੀ ਖ਼ਬਰ (15) 2 ਨੀਨਵਾਹ ਤਬਾਹ ਹੋਵੇਗਾ (1-13) “ਨਦੀਆਂ ਦੇ ਫਾਟਕ ਖੋਲ੍ਹੇ ਜਾਣਗੇ” (6) 3 “ਹਾਇ ਇਸ ਖ਼ੂਨੀ ਸ਼ਹਿਰ ਉੱਤੇ!” (1-19) ਨੀਨਵਾਹ ਨੂੰ ਸਜ਼ਾ ਦੇਣ ਦੇ ਕਾਰਨ (1-7) ਨੋ-ਆਮੋਨ ਵਾਂਗ ਨੀਨਵਾਹ ਦਾ ਨਾਸ਼ (8-12) ਨੀਨਵਾਹ ਦਾ ਨਾਸ਼ ਪੱਕਾ (13-19)