ਐਤਵਾਰ
“ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ”—ਜ਼ਬੂਰ 27:14
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 32 ਅਤੇ ਪ੍ਰਾਰਥਨਾ 
- 9:40 ਭਾਸ਼ਣ-ਲੜੀ: ਭਵਿੱਖ ਦੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਦੀ ਲੋੜ ਹੋਵੇਗੀ - “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ (1 ਥੱਸਲੁਨੀਕੀਆਂ 5:2, 3) 
- ਮਹਾਂ ਬਾਬਲ ਦਾ ਨਾਸ਼ (ਪ੍ਰਕਾਸ਼ ਦੀ ਕਿਤਾਬ 17:16, 17) 
- ਗੜਿਆਂ ਵਰਗਾ ਸੰਦੇਸ਼ ਸੁਣਾਉਣਾ (ਪ੍ਰਕਾਸ਼ ਦੀ ਕਿਤਾਬ 16:21) 
- ਮਾਗੋਗ ਦੇ ਗੋਗ ਦਾ ਹਮਲਾ (ਹਿਜ਼ਕੀਏਲ 38:10-12, 14-16) 
- ਆਰਮਾਗੇਡਨ (ਪ੍ਰਕਾਸ਼ ਦੀ ਕਿਤਾਬ 16:14, 16) 
- ਵੱਡੇ ਪੱਧਰ ʼਤੇ ਉਸਾਰੀ ਦਾ ਕੰਮ (ਯਸਾਯਾਹ 65:21) 
- ਆਖ਼ਰੀ ਪਰੀਖਿਆ (ਪ੍ਰਕਾਸ਼ ਦੀ ਕਿਤਾਬ 20:3, 7, 8) 
 
- 11:10 ਗੀਤ ਨੰ. 49 ਅਤੇ ਘੋਸ਼ਣਾਵਾਂ 
- 11:20 ਪਬਲਿਕ ਭਾਸ਼ਣ: ਇਕ ਉਮੀਦ ਜੋ ਦਲੇਰੀ ਬਖ਼ਸ਼ਦੀ ਹੈ (ਮਰਕੁਸ 5:35-42; ਲੂਕਾ 12:4, 5; ਯੂਹੰਨਾ 5:28, 29; 11:11-14) 
- 11:50 ਪਹਿਰਾਬੁਰਜ ਦਾ ਸਾਰ 
- 12:20 ਗੀਤ ਨੰ. 12 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 15 
- 1:50 ਵੀਡੀਓ ਡਰਾਮਾ: ਦਲੇਰੀ ਅਤੇ ਦਇਆ ਦੀ ਕਹਾਣੀ—ਯੂਨਾਹ (ਯੂਨਾਹ 1-4) 
- 2:40 ਗੀਤ ਨੰ. 45 ਅਤੇ ਘੋਸ਼ਣਾਵਾਂ 
- 2:50 ਸਾਡੇ ਵਿਰੋਧੀਆਂ ਨਾਲੋਂ ਸਾਡੀ ਮਦਦ ਕਰਨ ਵਾਲੇ ਜ਼ਿਆਦਾ ਹਨ! (ਬਿਵਸਥਾ ਸਾਰ 7:17, 21; 28:2; 2 ਰਾਜਿਆਂ 6:16; 2 ਇਤਹਾਸ 14:9-11; 32:7, 8, 21; ਯਸਾਯਾਹ 41:10-13) 
- 3:50 ਸਮਾਪਤੀ ਗੀਤ ਅਤੇ ਪ੍ਰਾਰਥਨਾ