ਐਤਵਾਰ
“ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ”—ਯਹੂਦਾਹ 21
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 3 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਪਿਆਰ ਕਿਵੇਂ ਪੇਸ਼ ਆਉਂਦਾ ਹੈ
ਇਹ ਧੀਰਜਵਾਨ ਅਤੇ ਦਿਆਲੂ ਹੈ (1 ਕੁਰਿੰਥੀਆਂ 13:4)
ਇਹ ਈਰਖਾ ਨਹੀਂ ਕਰਦਾ; ਸ਼ੇਖ਼ੀਆਂ ਨਹੀਂ ਮਾਰਦਾ (1 ਕੁਰਿੰਥੀਆਂ 13:4)
ਇਹ ਘਮੰਡ ਨਾਲ ਫੁੱਲਦਾ ਨਹੀਂ; ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ (1 ਕੁਰਿੰਥੀਆਂ 13:4, 5)
ਆਪਣੇ ਬਾਰੇ ਹੀ ਨਹੀਂ ਸੋਚਦਾ; ਖਿਝਦਾ ਨਹੀਂ (1 ਕੁਰਿੰਥੀਆਂ 13:5)
ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ; ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ (1 ਕੁਰਿੰਥੀਆਂ 13:5, 6)
ਸੱਚਾਈ ਤੋਂ ਖ਼ੁਸ਼ ਹੁੰਦਾ ਹੈ; ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ (1 ਕੁਰਿੰਥੀਆਂ 13:6, 7)
ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ; ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ (1 ਕੁਰਿੰਥੀਆਂ 13:7)
ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ; ਪਿਆਰ ਕਦੇ ਖ਼ਤਮ ਨਹੀਂ ਹੁੰਦਾ (1 ਕੁਰਿੰਥੀਆਂ 13:7, 8)
11:10 ਗੀਤ ਨੰ. 49 ਅਤੇ ਘੋਸ਼ਣਾਵਾਂ
11:20 ਪਬਲਿਕ ਭਾਸ਼ਣ: ਨਫ਼ਰਤ ਭਰੀ ਦੁਨੀਆਂ ਵਿਚ ਸੱਚਾ ਪਿਆਰ! (ਯੂਹੰਨਾ 13:34, 35)
11:50 ਪਹਿਰਾਬੁਰਜ ਦਾ ਸਾਰ
12:20 ਗੀਤ ਨੰ. 1 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 18
1:50 ਵੀਡੀਓ ਡਰਾਮਾ: ਯੋਸੀਯਾਹ ਦੀ ਕਹਾਣੀ: ਯਹੋਵਾਹ ਨੂੰ ਪਿਆਰ ਕਰੋ, ਪਰ ਬੁਰਾਈ ਤੋਂ ਨਫ਼ਰਤ ਕਰੋ—ਭਾਗ 2 (2 ਰਾਜਿਆਂ 22:3-20; 23:1-25; 2 ਇਤਹਾਸ 34:3-33; 35:1-19)
2:20 ਗੀਤ “ਮੈਨੂੰ ਹਿੰਮਤ ਦੇ” ਅਤੇ ਘੋਸ਼ਣਾਵਾਂ
2:30 ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ (ਜ਼ਬੂਰਾਂ ਦੀ ਪੋਥੀ 107:43; ਅਫ਼ਸੀਆਂ 5:1, 2)
3:30 ਨਵਾਂ ਗੀਤ ਅਤੇ ਪ੍ਰਾਰਥਨਾ