ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • CO-pgm23 ਸਫ਼ੇ 2-8
  • ਸ਼ੁੱਕਰਵਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁੱਕਰਵਾਰ
  • 2023 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਨੀਵਾਰ
    2023 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਐਤਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2024 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
ਹੋਰ ਦੇਖੋ
2023 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
CO-pgm23 ਸਫ਼ੇ 2-8
ਤਸਵੀਰਾਂ: ਸ਼ੁੱਕਰਵਾਰ ਦੇ ਪ੍ਰੋਗ੍ਰਾਮ ਦੀਆਂ ਖ਼ਾਸ-ਖ਼ਾਸ ਗੱਲਾਂ। 1. ਸ਼ਾਊਲ ਉਸ ਗੁਫ਼ਾ ਦੇ ਅੰਦਰ ਜਾਂਦਾ ਹੋਇਆ ਜਿਸ ਵਿਚ ਦਾਊਦ ਤੇ ਉਸ ਦੇ ਆਦਮੀ ਲੁਕੇ ਹੋਏ ਹਨ। 2. ਇਕ ਜੋੜਾ ਪ੍ਰਚਾਰ ਕਰਦਾ ਹੋਇਆ। 3. ਐਂਮਪਰਰ ਪੈਂਗੁਇਨ ਅਤੇ ਉਨ੍ਹਾਂ ਦੇ ਬੱਚੇ।

Penguins: By courtesy of John R. Peiniger

ਸ਼ੁੱਕਰਵਾਰ

‘ਪਿਆਰ ਧੀਰਜਵਾਨ ਹੈ’—1 ਕੁਰਿੰਥੀਆਂ 13:4

ਸਵੇਰ

  • 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 9:30 ਗੀਤ ਨੰ. 66 ਅਤੇ ਪ੍ਰਾਰਥਨਾ

  • 9:40 ਚੇਅਰਮੈਨ ਦਾ ਭਾਸ਼ਣ: “ਧੀਰਜ” ਕਿਉਂ ਰੱਖੀਏ? (ਯਾਕੂਬ 5:7, 8; ਕੁਲੁੱਸੀਆਂ 1:9-11; 3:12)

  • 10:10 ਭਾਸ਼ਣ-ਲੜੀ: “ਹਰ ਚੀਜ਼ ਦਾ ਇਕ ਸਮਾਂ ਹੈ”

    • • ਸਮੇਂ ਬਾਰੇ ਯਹੋਵਾਹ ਦੇ ਨਜ਼ਰੀਏ ʼਤੇ ਗੌਰ ਕਰੋ (ਉਪਦੇਸ਼ਕ ਦੀ ਕਿਤਾਬ 3:1-8, 11)

    • • ਦੋਸਤੀ ਕਰਨ ਵਿਚ ਸਮਾਂ ਲੱਗਦਾ ਹੈ (ਕਹਾਉਤਾਂ 17:17)

    • • ਸਮਝਦਾਰ ਮਸੀਹੀ ਬਣਨ ਵਿਚ ਸਮਾਂ ਲੱਗਦਾ ਹੈ (ਮਰਕੁਸ 4:26-29)

    • • ਟੀਚੇ ਹਾਸਲ ਕਰਨ ਵਿਚ ਸਮਾਂ ਲੱਗਦਾ ਹੈ (ਉਪਦੇਸ਼ਕ ਦੀ ਕਿਤਾਬ 11:4, 6)

  • 11:05 ਗੀਤ ਨੰ. 143 ਅਤੇ ਘੋਸ਼ਣਾਵਾਂ

  • 11:15 ਆਡੀਓ ਡਰਾਮਾ: ਦਾਊਦ ਨੇ ਯਹੋਵਾਹ ਦੀ ਉਡੀਕ ਕੀਤੀ (1 ਸਮੂਏਲ 24:2-15; 25:1-35; 26:2-12; ਜ਼ਬੂਰ 37:1-7)

  • 11:45 ਪਰਮੇਸ਼ੁਰ ਦੇ ਬੇਅੰਤ ਧੀਰਜ ਦੀ ਕਦਰ ਕਰੋ (ਰੋਮੀਆਂ 2:4, 6, 7; 2 ਪਤਰਸ 3:8, 9; ਪ੍ਰਕਾਸ਼ ਦੀ ਕਿਤਾਬ 11:18)

  • 12:15 ਗੀਤ ਨੰ. 147 ਅਤੇ ਇੰਟਰਵਲ

ਦੁਪਹਿਰ

  • 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 1:45 ਗੀਤ ਨੰ. 17

  • 1:50 ਯਿਸੂ ਵਾਂਗ ਧੀਰਜ ਰੱਖੋ (ਇਬਰਾਨੀਆਂ 12:2, 3)

  • 2:10 ਭਾਸ਼ਣ-ਲੜੀ: ਉਨ੍ਹਾਂ ਦੀ ਰੀਸ ਕਰੋ ਜੋ ਧੀਰਜ ਰੱਖ ਕੇ ਪਰਮੇਸ਼ੁਰ ਦੇ ਵਾਅਦਿਆਂ ਦੇ ਵਾਰਸ ਬਣੇ

    • • ਅਬਰਾਹਾਮ ਅਤੇ ਸਾਰਾਹ ਦੀ (ਇਬਰਾਨੀਆਂ 6:12)

    • • ਯੂਸੁਫ਼ ਦੀ (ਉਤਪਤ 39:7-9)

    • • ਅੱਯੂਬ ਦੀ (ਯਾਕੂਬ 5:11)

    • • ਮਾਰਦਕਈ ਤੇ ਅਸਤਰ ਦੀ (ਅਸਤਰ 4:11-16)

    • • ਜ਼ਕਰਯਾਹ ਤੇ ਇਲੀਸਬਤ ਦੀ (ਲੂਕਾ 1:6, 7)

    • • ਪੌਲੁਸ ਦੀ (ਰਸੂਲਾਂ ਦੇ ਕੰਮ 14:21, 22)

  • 3:10 ਗੀਤ ਨੰ. 11 ਅਤੇ ਘੋਸ਼ਣਾਵਾਂ

  • 3:20 ਭਾਸ਼ਣ-ਲੜੀ: ਸ੍ਰਿਸ਼ਟੀ ਤੋਂ ਜਾਣੋ ਕਿ ਯਹੋਵਾਹ ਨੇ ਹਰ ਚੀਜ਼ ਲਈ ਸਹੀ ਸਮਾਂ ਠਹਿਰਾਇਆ ਹੈ

    • • ਪੇੜ-ਪੌਦਿਆਂ ਤੋਂ (ਮੱਤੀ 24:32, 33)

    • • ਸਮੁੰਦਰੀ ਜੀਵਾਂ ਤੋਂ (2 ਕੁਰਿੰਥੀਆਂ 6:2)

    • • ਪੰਛੀਆਂ ਤੋਂ (ਯਿਰਮਿਯਾਹ 8:7)

    • • ਕੀੜੇ-ਮਕੌੜਿਆਂ ਤੋਂ (ਕਹਾਉਤਾਂ 6:6-8; 1 ਕੁਰਿੰਥੀਆਂ 9:26)

    • • ਜ਼ਮੀਨ ʼਤੇ ਰਹਿਣ ਵਾਲੇ ਪ੍ਰਾਣੀਆਂ ਤੋਂ (ਉਪਦੇਸ਼ਕ ਦੀ ਕਿਤਾਬ 4:6; ਫ਼ਿਲਿੱਪੀਆਂ 1:9, 10)

  • 4:20 “ਤੁਸੀਂ ਨਾ ਉਸ ਦਿਨ ਨੂੰ ਤੇ ਨਾ ਉਸ ਘੜੀ ਨੂੰ ਜਾਣਦੇ ਹੋ” (ਮੱਤੀ 24:36; 25:13, 46)

  • 4:55 ਗੀਤ ਨੰ. 27 ਅਤੇ ਸਮਾਪਤੀ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ