ਸ਼ਨੀਵਾਰ
“ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ”—1 ਥੱਸਲੁਨੀਕੀਆਂ 5:14
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 58 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਅਸੀਂ “ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ . . . ਧੀਰਜ ਨਾਲ”
• ਪ੍ਰਚਾਰ ਕਰਦੇ ਵੇਲੇ (ਰਸੂਲਾਂ ਦੇ ਕੰਮ 26:29; 2 ਕੁਰਿੰਥੀਆਂ 6:4, 6)
• ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦੇ ਵੇਲੇ (ਯੂਹੰਨਾ 16:12)
• ਇਕ-ਦੂਜੇ ਨੂੰ ਹੌਸਲਾ ਦਿੰਦੇ ਵੇਲੇ (1 ਥੱਸਲੁਨੀਕੀਆਂ 5:11)
• ਬਜ਼ੁਰਗ ਵਜੋਂ ਸੇਵਾ ਕਰਦੇ ਵੇਲੇ (2 ਤਿਮੋਥਿਉਸ 4:2)
10:30 ਤੁਹਾਡੇ ਨਾਲ ਧੀਰਜ ਰੱਖਿਆ ਗਿਆ ਹੈ, ਇਸ ਲਈ ਤੁਸੀਂ ਵੀ ਧੀਰਜ ਰੱਖੋ! (ਮੱਤੀ 7:1, 2; 18:23-35)
10:50 ਗੀਤ ਨੰ. 138 ਅਤੇ ਘੋਸ਼ਣਾਵਾਂ
11:00 ਭਾਸ਼ਣ-ਲੜੀ: “ਧੀਰਜ ਨਾਲ ਪੇਸ਼ ਆਓ, ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ”
• ਅਵਿਸ਼ਵਾਸੀ ਰਿਸ਼ਤੇਦਾਰਾਂ ਦੀ (ਕੁਲੁੱਸੀਆਂ 4:6)
• ਆਪਣੇ ਜੀਵਨ ਸਾਥੀ ਦੀ (ਕਹਾਉਤਾਂ 19:11)
• ਆਪਣੇ ਬੱਚਿਆਂ ਦੀ (2 ਤਿਮੋਥਿਉਸ 3:14)
• ਬੀਮਾਰ ਜਾਂ ਸਿਆਣੀ ਉਮਰ ਦੇ ਮੈਂਬਰਾਂ ਦੀ (ਇਬਰਾਨੀਆਂ 13:16)
11:45 ਸਮਰਪਣ ਦਾ ਭਾਸ਼ਣ: ਯਹੋਵਾਹ ਦਾ ਧੀਰਜ ਮੁਕਤੀ ਪਾਉਣ ਦਾ ਮੌਕਾ! (2 ਪਤਰਸ 3:13-15)
12:15 ਗੀਤ ਨੰ. 75 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 106
1:50 ਆਪਣੀਆਂ ਇੱਛਾਵਾਂ ਤੁਰੰਤ ਪੂਰੀਆਂ ਕਰਨ ਦੀ ਲਾਲਸਾ ਤੋਂ ਖ਼ਬਰਦਾਰ ਰਹੋ (1 ਥੱਸਲੁਨੀਕੀਆਂ 4:3-5; 1 ਯੂਹੰਨਾ 2:17)
2:15 ਭਾਸ਼ਣ-ਲੜੀ: “ਘਮੰਡ ਕਰਨ ਨਾਲੋਂ ਧੀਰਜ ਰੱਖਣਾ ਚੰਗਾ ਹੈ”
• ਹਾਬਲ ਦੀ ਰੀਸ ਕਰੋ, ਨਾ ਕਿ ਆਦਮ ਦੀ (ਉਪਦੇਸ਼ਕ ਦੀ ਕਿਤਾਬ 7:8)
• ਯਾਕੂਬ ਦੀ ਰੀਸ ਕਰੋ, ਨਾ ਕਿ ਏਸਾਓ ਦੀ (ਇਬਰਾਨੀਆਂ 12:16)
• ਮੂਸਾ ਦੀ ਰੀਸ ਕਰੋ, ਨਾ ਕਿ ਕੋਰਹ ਦੀ (ਗਿਣਤੀ 16:9, 10)
• ਸਮੂਏਲ ਦੀ ਰੀਸ ਕਰੋ, ਨਾ ਕਿ ਸ਼ਾਊਲ ਦੀ (1 ਸਮੂਏਲ 15:22)
• ਯੋਨਾਥਾਨ ਦੀ ਰੀਸ ਕਰੋ, ਨਾ ਕਿ ਅਬਸ਼ਾਲੋਮ ਦੀ (1 ਸਮੂਏਲ 23:16-18)
3:15 ਗੀਤ ਨੰ. 87 ਅਤੇ ਘੋਸ਼ਣਾਵਾਂ
3:25 ਵੀਡੀਓ ਡਰਾਮਾ: “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ”—ਭਾਗ 1 (ਜ਼ਬੂਰ 37:5)
3:55 “ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ” (1 ਕੁਰਿੰਥੀਆਂ 4:12; ਰੋਮੀਆਂ 12:14, 21)
4:30 ਗੀਤ ਨੰ. 79 ਅਤੇ ਸਮਾਪਤੀ ਪ੍ਰਾਰਥਨਾ