ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਅਪ੍ਰੈਲ ਸਫ਼ਾ 6
  • ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ . . .
  • ਯਹੋਵਾਹ ਨੂੰ ਉਡੀਕਦੇ ਰਹੋ
    ਸਾਡੀ ਰਾਜ ਸੇਵਕਾਈ—2006
  • 1998 “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨ
    ਸਾਡੀ ਰਾਜ ਸੇਵਕਾਈ—1998
  • ਆਓ, ਪਰਮੇਸ਼ੁਰ ਬਾਰੇ ਹੋਰ ਸਿੱਖੋ ਤੇ ਖ਼ੁਸ਼ੀਆਂ ਮਾਣੋ
    ਸਾਡੀ ਰਾਜ ਸੇਵਕਾਈ—2008
  • ਯਹੋਵਾਹ ਵੱਲੋਂ ਤਿੰਨ ਦਿਨਾਂ ਲਈ ਬਰਕਤਾਂ
    2011 ਸਾਡੀ ਰਾਜ ਸੇਵਕਾਈ—2011
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਅਪ੍ਰੈਲ ਸਫ਼ਾ 6

ਸਾਡੀ ਮਸੀਹੀ ਜ਼ਿੰਦਗੀ

ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ

ਜਿਸ ਤਰ੍ਹਾਂ ਅਸੀਂ ਦੂਜੇ ਮੌਕਿਆਂ ਤੇ ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਜ਼ਾਹਰ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਵੱਡੇ ਸੰਮੇਲਨ ਦੇ ਸਮੇਂ ਵੀ ਪਿਆਰ ਦਿਖਾਉਣਾ ਚਾਹੁੰਦੇ ਹਾਂ। (ਮੱਤੀ 22:37-39) 1 ਕੁਰਿੰਥੀਆਂ 13:4-8 ਵਿਚ ਪਿਆਰ ਬਾਰੇ ਕਿਹਾ ਗਿਆ ਹੈ: ‘ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਪਿਆਰ ਕਦੇ ਖ਼ਤਮ ਨਹੀਂ ਹੁੰਦਾ।’ ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ ਵੀਡੀਓ ਦੇਖਦੇ ਸਮੇਂ ਸੋਚੋ ਕਿ ਤੁਸੀਂ ਕਿਵੇਂ ਸੰਮੇਲਨ ਵਿਚ ਦੂਜਿਆਂ ਲਈ ਪਿਆਰ ਜ਼ਾਹਰ ਕਰ ਸਕਦੇ ਹੋ।

ਅਸੀਂ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ . . .

  • ਜਦੋਂ ਸੀਟਾਂ ਰੱਖਦੇ ਹਾਂ?

    ਇਕ ਪਰਿਵਾਰ ਇਕੱਠਾ ਸੰਮੇਲਨ ਵਿਚ ਬੈਠਾ ਹੋਇਆ ਅਤੇ ਉਨ੍ਹਾਂ ਵਿਚਕਾਰ ਕੋਈ ਸੀਟ ਖਾਲੀ ਨਹੀਂ
  • ਜਦੋਂ ਸੰਗੀਤ ਸ਼ੁਰੂ ਹੋਣ ਵਾਲਾ ਹੁੰਦਾ ਹੈ?

    ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਯਹੋਵਾਹ ਦੇ ਗਵਾਹ ਬੈਠ ਕੇ ਸੰਗੀਤ ਸੁਣਦੇ ਹੋਏ
  • ਸੰਮੇਲਨ ਦੌਰਾਨ ਜਿੱਥੇ ਰਹਿੰਦੇ ਹਾਂ?

    ਇਕ ਪਰਿਵਾਰ ਹੋਟਲ ਵਿਚ ਪਹੁੰਚਦਾ ਹੋਇਆ
  • ਜਦੋਂ ਮਦਦ ਕਰਨ ਲਈ ਅੱਗੇ ਆਉਂਦੇ ਹਾਂ?

    ਸੰਮੇਲਨ ਵਾਲਾ ਸਟੇਡੀਅਮ
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ