ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 35-38
ਅਬਦ-ਮਲਕ—ਹਿੰਮਤ ਅਤੇ ਦਇਆ ਦੀ ਵਧੀਆ ਮਿਸਾਲ
ਅਬਦ-ਮਲਕ, ਜੋ ਰਾਜਾ ਸਿਦਕੀਯਾਹ ਦੇ ਦਰਬਾਰ ਵਿਚ ਇਕ ਅਧਿਕਾਰੀ ਸੀ, ਨੇ ਪਰਮੇਸ਼ੁਰੀ ਗੁਣ ਦਿਖਾਏ
ਯਿਰਮਿਯਾਹ ਦੀ ਮਦਦ ਕਰਨ ਲਈ ਉਹ ਹਿੰਮਤ ਕਰ ਕੇ ਰਾਜਾ ਸਿਦਕੀਯਾਹ ਕੋਲ ਗਿਆ ਅਤੇ ਫਿਰ ਯਿਰਮਿਯਾਹ ਨੂੰ ਭੋਹਰੇ ਵਿੱਚੋਂ ਬਚਾਇਆ
ਉਸ ਨੇ ਯਿਰਮਿਯਾਹ ʼਤੇ ਦਇਆ ਕਰ ਕੇ ਉਸ ਨੂੰ ਪੁਰਾਣੇ ਕੱਪੜੇ ਦਿੱਤੇ ਤਾਂਕਿ ਚਿੱਕੜ ਵਿੱਚੋਂ ਖਿੱਚਦੇ ਸਮੇਂ ਯਿਰਮਿਯਾਹ ਦੀ ਚਮੜੀ ਛਿੱਲੀ ਨਾ ਜਾਵੇ