ਰੱਬ ਦਾ ਬਚਨ ਖ਼ਜ਼ਾਨਾ ਹੈ | ਗਲਾਤੀਆਂ 1-3
“ਮੈਂ ਉਸ ਦੇ ਮੂੰਹ ʼਤੇ ਕਿਹਾ”
ਇਹ ਬਿਰਤਾਂਤ ਸਾਨੂੰ ਹੇਠ ਲਿਖੇ ਸਬਕ ਕਿਵੇਂ ਸਿਖਾਉਂਦਾ ਹੈ?
ਸਾਨੂੰ ਦਲੇਰ ਬਣਨਾ ਚਾਹੀਦਾ ਹੈ।—w18.03 31-32 ਪੈਰਾ 16
ਇਨਸਾਨਾਂ ਦਾ ਡਰ ਇਕ ਫੰਦਾ ਹੈ।—it-2 587 ਪੈਰਾ 3
ਯਹੋਵਾਹ ਦੇ ਲੋਕ, ਇੱਥੋਂ ਤਕ ਕਿ ਅਗਵਾਈ ਲੈਣ ਵਾਲੇ ਵੀ, ਮੁਕੰਮਲ ਨਹੀਂ ਹਨ।—w10 6/15 17-18 ਪੈਰਾ 12
ਸਾਨੂੰ ਆਪਣੇ ਦਿਲ ਵਿੱਚੋਂ ਪੱਖਪਾਤ ਦੀਆਂ ਭਾਵਨਾਵਾਂ ਨੂੰ ਕੱਢਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।—w18.08 9 ਪੈਰਾ 5