ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 36-37
ਯੂਸੁਫ਼ ਈਰਖਾ ਦਾ ਸ਼ਿਕਾਰ ਹੋਇਆ
ਯੂਸੁਫ਼ ਦੇ ਤਜਰਬੇ ਤੋਂ ਸਾਨੂੰ ਈਰਖਾ ਰੱਖਣ ਦੇ ਖ਼ਤਰਨਾਕ ਨਤੀਜਿਆਂ ਬਾਰੇ ਪਤਾ ਲੱਗਦਾ ਹੈ। ਆਇਤਾਂ ਨੂੰ ਕਾਰਨਾਂ ਨਾਲ ਮਿਲਾ ਕੇ ਦੇਖੋ ਕਿ ਸਾਨੂੰ ਆਪਣੇ ਦਿਲ ਵਿੱਚੋਂ ਈਰਖਾ ਦੀਆਂ ਜੜ੍ਹਾਂ ਕਿਉਂ ਪੁੱਟਣੀਆਂ ਚਾਹੀਦੀਆਂ ਹਨ।
ਆਇਤ
ਕਾਰਨ
ਈਰਖਾ ਰੱਖਣ ਵਾਲੇ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ
ਈਰਖਾ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਨੂੰ ਭੰਗ ਕਰਦੀ ਹੈ
ਈਰਖਾ ਕਰਨ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ
ਈਰਖਾ ਸਾਨੂੰ ਦੂਜਿਆਂ ਵਿਚ ਕੁਝ ਚੰਗਾ ਦੇਖਣ ਤੋਂ ਰੋਕਦੀ ਹੈ
ਕਿਹੜੀਆਂ ਗੱਲਾਂ ਕਰਕੇ ਅਸੀਂ ਸ਼ਾਇਦ ਈਰਖਾ ਕਰਨ ਲੱਗ ਪਈਏ?