ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਜੁਲਾਈ ਸਫ਼ਾ 6
  • ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਦਸਵੀਂ ਆਫ਼ਤ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪਸਾਹ ਦਾ ਤਿਉਹਾਰ ਅਤੇ ਮੈਮੋਰੀਅਲ—ਸਮਾਨਤਾਵਾਂ ਅਤੇ ਫ਼ਰਕ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • “ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਜੁਲਾਈ ਸਫ਼ਾ 6
ਇਕ ਇਜ਼ਰਾਈਲੀ ਪਰਿਵਾਰ ਮਿਸਰ ਛੱਡਣ ਤੋਂ ਪਹਿਲਾਂ ਖੜ੍ਹ ਕੇ ਪਸਾਹ ਦਾ ਭੋਜਨ ਖਾਂਦਾ ਹੋਇਆ।

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 12

ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ

12:5-7, 12, 13, 24-27

ਦਸਵੀਂ ਬਿਪਤਾ ਤੋਂ ਬਚਣ ਲਈ ਇਜ਼ਰਾਈਲੀਆਂ ਨੂੰ ਹਿਦਾਇਤਾਂ ਮੰਨਣ ਦੀ ਲੋੜ ਸੀ। (ਕੂਚ 12:28) ਨੀਸਾਨ 14 ਦੀ ਰਾਤ ਨੂੰ ਪਰਿਵਾਰਾਂ ਨੇ ਆਪਣੇ ਘਰ ਵਿਚ ਇਕੱਠਾ ਹੋਣਾ ਸੀ। ਉਨ੍ਹਾਂ ਨੇ ਨੁਕਸ ਤੋਂ ਰਹਿਤ ਇਕ ਸਾਲ ਦੇ ਲੇਲੇ ਜਾਂ ਮੇਮਣੇ ਨੂੰ ਵੱਢਣਾ ਸੀ। ਉਸ ਦਾ ਲਹੂ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਹਾਂ ਪਾਸਿਆਂ ਅਤੇ ਉੱਪਰਲੇ ਹਿੱਸੇ ʼਤੇ ਲਾਉਣਾ ਸੀ। ਫਿਰ ਉਨ੍ਹਾਂ ਨੇ ਉਸ ਦੇ ਮਾਸ ਨੂੰ ਭੁੰਨਣਾ ਸੀ ਅਤੇ ਛੇਤੀ ਖਾਣਾ ਸੀ। ਸਵੇਰ ਹੋਣ ਤਕ ਕਿਸੇ ਨੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ ਸੀ।—ਕੂਚ 12:9-11, 22.

ਆਗਿਆਕਾਰ ਰਹਿਣ ਕਰਕੇ ਅੱਜ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਸਾਡੀ ਰਾਖੀ ਹੁੰਦੀ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ