1 ਸਮੂਏਲ 31:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ।+ ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ+ ʼਤੇ ਵੱਢੇ ਗਏ। 2 ਸਮੂਏਲ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹੇ ਗਿਲਬੋਆ ਦੇ ਪਹਾੜੋ,+ਤੁਹਾਡੇ ਉੱਤੇ ਨਾ ਤ੍ਰੇਲ ਪਵੇ, ਨਾ ਹੀ ਮੀਂਹ ਵਰ੍ਹੇ,ਨਾ ਖੇਤਾਂ ਵਿਚ ਪਵਿੱਤਰ ਭੇਟਾਂ ਲਈ ਕੁਝ ਉੱਗੇ+ਕਿਉਂਕਿ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋਈਅਤੇ ਸ਼ਾਊਲ ਦੀ ਢਾਲ ʼਤੇ ਹੁਣ ਤੇਲ ਨਹੀਂ ਮਲ਼ਿਆ ਜਾਂਦਾ। 2 ਸਮੂਏਲ 21:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਦਾਊਦ ਗਿਆ ਅਤੇ ਉਸ ਨੇ ਯਾਬੇਸ਼-ਗਿਲਆਦ ਦੇ ਹਾਕਮਾਂ* ਕੋਲੋਂ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ+ ਜੋ ਉਨ੍ਹਾਂ ਨੇ ਬੈਤ-ਸ਼ਾਨ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਸਨ। ਉੱਥੇ ਫਲਿਸਤੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸ ਦਿਨ ਟੰਗਿਆ ਸੀ ਜਦੋਂ ਫਲਿਸਤੀਆਂ ਨੇ ਗਿਲਬੋਆ ਉੱਤੇ ਸ਼ਾਊਲ ਨੂੰ ਮਾਰ ਮੁਕਾਇਆ ਸੀ।+
31 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ।+ ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ+ ʼਤੇ ਵੱਢੇ ਗਏ।
21 ਹੇ ਗਿਲਬੋਆ ਦੇ ਪਹਾੜੋ,+ਤੁਹਾਡੇ ਉੱਤੇ ਨਾ ਤ੍ਰੇਲ ਪਵੇ, ਨਾ ਹੀ ਮੀਂਹ ਵਰ੍ਹੇ,ਨਾ ਖੇਤਾਂ ਵਿਚ ਪਵਿੱਤਰ ਭੇਟਾਂ ਲਈ ਕੁਝ ਉੱਗੇ+ਕਿਉਂਕਿ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋਈਅਤੇ ਸ਼ਾਊਲ ਦੀ ਢਾਲ ʼਤੇ ਹੁਣ ਤੇਲ ਨਹੀਂ ਮਲ਼ਿਆ ਜਾਂਦਾ।
12 ਇਸ ਲਈ ਦਾਊਦ ਗਿਆ ਅਤੇ ਉਸ ਨੇ ਯਾਬੇਸ਼-ਗਿਲਆਦ ਦੇ ਹਾਕਮਾਂ* ਕੋਲੋਂ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ+ ਜੋ ਉਨ੍ਹਾਂ ਨੇ ਬੈਤ-ਸ਼ਾਨ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਸਨ। ਉੱਥੇ ਫਲਿਸਤੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸ ਦਿਨ ਟੰਗਿਆ ਸੀ ਜਦੋਂ ਫਲਿਸਤੀਆਂ ਨੇ ਗਿਲਬੋਆ ਉੱਤੇ ਸ਼ਾਊਲ ਨੂੰ ਮਾਰ ਮੁਕਾਇਆ ਸੀ।+