ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 45
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਬਾਰੂਕ ਨੂੰ ਯਹੋਵਾਹ ਦਾ ਸੰਦੇਸ਼ (1-5)

ਯਿਰਮਿਯਾਹ 45:1

ਹੋਰ ਹਵਾਲੇ

  • +ਯਿਰ 25:1; 36:1
  • +ਯਿਰ 32:12; 43:3
  • +ਯਿਰ 36:4, 32

ਯਿਰਮਿਯਾਹ 45:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    8/15/2006, ਸਫ਼ਾ 17

    8/1/1997, ਸਫ਼ਾ 29

ਯਿਰਮਿਯਾਹ 45:4

ਹੋਰ ਹਵਾਲੇ

  • +ਯਸਾ 5:5; ਯਿਰ 1:1, 10

ਯਿਰਮਿਯਾਹ 45:5

ਫੁਟਨੋਟ

  • *

    ਜਾਂ, “ਦੀ ਉਮੀਦ ਰੱਖਦਾ ਹੈਂ।”

  • *

    ਜਾਂ, “ਮੈਂ ਤੈਨੂੰ ਤੇਰੀ ਜਾਨ ਲੁੱਟ ਦੇ ਮਾਲ ਦੇ ਤੌਰ ਤੇ ਦਿਆਂਗਾ।”

ਹੋਰ ਹਵਾਲੇ

  • +ਯਸਾ 66:16; ਯਿਰ 25:17, 26; ਸਫ਼ 3:8
  • +ਯਿਰ 21:9; 39:18; 43:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/15/2008, ਸਫ਼ੇ 8-9

    4/15/2008, ਸਫ਼ਾ 15

    8/15/2006, ਸਫ਼ੇ 17-19

    10/1/2002, ਸਫ਼ੇ 14-15

    2/15/2000, ਸਫ਼ਾ 6

    8/1/1997, ਸਫ਼ਾ 29

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 45:1ਯਿਰ 25:1; 36:1
ਯਿਰ. 45:1ਯਿਰ 32:12; 43:3
ਯਿਰ. 45:1ਯਿਰ 36:4, 32
ਯਿਰ. 45:4ਯਸਾ 5:5; ਯਿਰ 1:1, 10
ਯਿਰ. 45:5ਯਸਾ 66:16; ਯਿਰ 25:17, 26; ਸਫ਼ 3:8
ਯਿਰ. 45:5ਯਿਰ 21:9; 39:18; 43:6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 45:1-5

ਯਿਰਮਿਯਾਹ

45 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਜਦੋਂ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਬੋਲ ਕੇ ਨੇਰੀਯਾਹ ਦੇ ਪੁੱਤਰ ਬਾਰੂਕ+ ਤੋਂ ਇਕ ਕਿਤਾਬ ਵਿਚ ਲਿਖਵਾਈਆਂ ਸਨ,+ ਤਾਂ ਉਸ ਨੇ ਬਾਰੂਕ ਨੂੰ ਇਹ ਸੰਦੇਸ਼ ਦਿੱਤਾ:

2 “ਹੇ ਬਾਰੂਕ, ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਤੇਰੇ ਬਾਰੇ ਇਹ ਕਹਿੰਦਾ ਹੈ, 3 ‘ਤੂੰ ਕਿਹਾ ਹੈ: “ਹਾਇ ਮੇਰੇ ਉੱਤੇ! ਕਿਉਂਕਿ ਯਹੋਵਾਹ ਨੇ ਮੇਰੇ ਦੁੱਖ ਨੂੰ ਵਧਾਇਆ ਹੈ। ਮੈਂ ਹਉਕੇ ਭਰਦਾ-ਭਰਦਾ ਥੱਕ ਗਿਆ ਹਾਂ ਅਤੇ ਮੈਨੂੰ ਕਿਤੇ ਆਰਾਮ ਨਹੀਂ ਮਿਲਦਾ।”’

4 “ਤੂੰ ਉਸ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖ, ਮੈਂ ਜੋ ਬਣਾਇਆ ਹੈ, ਉਸ ਨੂੰ ਢਾਹ ਰਿਹਾ ਹਾਂ ਅਤੇ ਮੈਂ ਜੋ ਲਾਇਆ ਹੈ, ਉਸ ਨੂੰ ਜੜ੍ਹੋਂ ਪੁੱਟ ਰਿਹਾ ਹਾਂ। ਹਾਂ, ਮੈਂ ਪੂਰੇ ਦੇਸ਼ ਦਾ ਇਹੀ ਹਸ਼ਰ ਕਰਾਂਗਾ।+ 5 ਤੂੰ ਵੱਡੀਆਂ-ਵੱਡੀਆਂ ਚੀਜ਼ਾਂ ਪਿੱਛੇ ਭੱਜਦਾ ਹੈਂ।* ਤੂੰ ਇਨ੍ਹਾਂ ਪਿੱਛੇ ਭੱਜਣਾ ਛੱਡ ਦੇ।”’

“‘ਕਿਉਂਕਿ ਮੈਂ ਸਾਰੇ ਲੋਕਾਂ ਉੱਤੇ ਬਿਪਤਾ ਲਿਆਉਣ ਵਾਲਾ ਹਾਂ,’+ ਯਹੋਵਾਹ ਕਹਿੰਦਾ ਹੈ, ‘ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਜਾਨ ਨੂੰ ਸਲਾਮਤ ਰੱਖਾਂਗਾ।’”*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ