ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 7
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਸੱਤ ਕੌਮਾਂ ਨਾਸ਼ ਕੀਤੀਆਂ ਜਾਣਗੀਆਂ (1-6)

      • ਇਜ਼ਰਾਈਲ ਨੂੰ ਕਿਉਂ ਚੁਣਿਆ ਗਿਆ (7-11)

      • ਆਗਿਆ ਮੰਨਣ ਨਾਲ ਭਵਿੱਖ ਵਿਚ ਕਾਮਯਾਬੀ (12-26)

ਬਿਵਸਥਾ ਸਾਰ 7:1

ਹੋਰ ਹਵਾਲੇ

  • +ਬਿਵ 31:3
  • +ਕੂਚ 33:2; ਯਹੋ 3:10
  • +ਬਿਵ 20:1
  • +ਉਤ 15:16
  • +ਉਤ 10:15-17

ਬਿਵਸਥਾ ਸਾਰ 7:2

ਹੋਰ ਹਵਾਲੇ

  • +ਗਿਣ 33:52
  • +ਲੇਵੀ 27:29; ਯਹੋ 6:17; 10:28
  • +ਕੂਚ 23:32; 34:15; ਬਿਵ 20:16, 17

ਬਿਵਸਥਾ ਸਾਰ 7:3

ਹੋਰ ਹਵਾਲੇ

  • +ਯਹੋ 23:12, 13; 1 ਰਾਜ 11:1, 2; ਅਜ਼ 9:2

ਬਿਵਸਥਾ ਸਾਰ 7:4

ਹੋਰ ਹਵਾਲੇ

  • +ਕੂਚ 34:16; 1 ਰਾਜ 11:4
  • +ਬਿਵ 6:14, 15

ਬਿਵਸਥਾ ਸਾਰ 7:5

ਫੁਟਨੋਟ

  • *

    ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਕੂਚ 23:24; 34:13
  • +ਬਿਵ 16:21, 22
  • +ਬਿਵ 7:25; 12:2, 3

ਬਿਵਸਥਾ ਸਾਰ 7:6

ਫੁਟਨੋਟ

  • *

    ਜਾਂ, “ਆਪਣੀ ਕੀਮਤੀ ਜਾਇਦਾਦ।”

ਹੋਰ ਹਵਾਲੇ

  • +ਕੂਚ 19:5, 6; ਬਿਵ 14:2; ਆਮੋ 3:2

ਬਿਵਸਥਾ ਸਾਰ 7:7

ਹੋਰ ਹਵਾਲੇ

  • +ਬਿਵ 10:15
  • +ਬਿਵ 10:22

ਬਿਵਸਥਾ ਸਾਰ 7:8

ਹੋਰ ਹਵਾਲੇ

  • +ਉਤ 22:16, 17
  • +ਕੂਚ 6:6; 13:3, 14

ਬਿਵਸਥਾ ਸਾਰ 7:9

ਹੋਰ ਹਵਾਲੇ

  • +ਕੂਚ 34:6, 7

ਬਿਵਸਥਾ ਸਾਰ 7:10

ਹੋਰ ਹਵਾਲੇ

  • +ਕਹਾ 2:22; 2 ਪਤ 3:7

ਬਿਵਸਥਾ ਸਾਰ 7:13

ਫੁਟਨੋਟ

  • *

    ਇਬ, “ਤੇਰੀ ਕੁੱਖ ਦੇ ਫਲ ਨੂੰ ਬਰਕਤ ਦੇਵੇਗਾ।”

ਹੋਰ ਹਵਾਲੇ

  • +ਉਤ 13:14, 15
  • +ਲੇਵੀ 26:9
  • +ਲੇਵੀ 26:4

ਬਿਵਸਥਾ ਸਾਰ 7:14

ਹੋਰ ਹਵਾਲੇ

  • +ਬਿਵ 33:29; ਜ਼ਬੂ 147:20
  • +ਕੂਚ 23:26; ਬਿਵ 28:11; ਜ਼ਬੂ 127:3

ਬਿਵਸਥਾ ਸਾਰ 7:15

ਹੋਰ ਹਵਾਲੇ

  • +ਬਿਵ 28:15, 27

ਬਿਵਸਥਾ ਸਾਰ 7:16

ਫੁਟਨੋਟ

  • *

    ਇਬ, “ਨਿਗਲ਼ ਜਾਇਓ।”

  • *

    ਇਬ, “ਤੁਹਾਡੀਆਂ ਅੱਖਾਂ।”

ਹੋਰ ਹਵਾਲੇ

  • +ਬਿਵ 7:1, 2; 20:16; ਯਹੋ 10:28
  • +ਉਤ 15:16; ਲੇਵੀ 18:25; ਬਿਵ 9:5
  • +ਕੂਚ 20:3
  • +ਕੂਚ 23:33; ਬਿਵ 12:30; ਨਿਆ 2:2, 3; ਜ਼ਬੂ 106:36

ਬਿਵਸਥਾ ਸਾਰ 7:17

ਹੋਰ ਹਵਾਲੇ

  • +ਗਿਣ 13:31

ਬਿਵਸਥਾ ਸਾਰ 7:18

ਹੋਰ ਹਵਾਲੇ

  • +ਬਿਵ 1:29; 31:6; ਜ਼ਬੂ 27:1; ਯਸਾ 41:10
  • +ਕੂਚ 14:13

ਬਿਵਸਥਾ ਸਾਰ 7:19

ਫੁਟਨੋਟ

  • *

    ਜਾਂ, “ਅਜ਼ਮਾਇਸ਼ਾਂ ਲਿਆਂਦੀਆਂ।”

  • *

    ਇਬ, “ਪਸਾਰੀ ਹੋਈ ਬਾਂਹ।”

ਹੋਰ ਹਵਾਲੇ

  • +ਨਹ 9:10, 11; ਯਿਰ 32:20
  • +ਬਿਵ 4:34
  • +ਕੂਚ 23:28; ਯਹੋ 3:10

ਬਿਵਸਥਾ ਸਾਰ 7:20

ਫੁਟਨੋਟ

  • *

    ਜਾਂ ਸੰਭਵ ਹੈ, “ਖ਼ੌਫ਼; ਦਹਿਸ਼ਤ ਫੈਲਾ।”

ਹੋਰ ਹਵਾਲੇ

  • +ਕੂਚ 23:29; ਬਿਵ 2:25; ਯਹੋ 2:9; 24:12

ਬਿਵਸਥਾ ਸਾਰ 7:21

ਹੋਰ ਹਵਾਲੇ

  • +ਗਿਣ 14:9
  • +ਬਿਵ 10:17; 1 ਸਮੂ 4:7, 8

ਬਿਵਸਥਾ ਸਾਰ 7:22

ਹੋਰ ਹਵਾਲੇ

  • +ਕੂਚ 23:30

ਬਿਵਸਥਾ ਸਾਰ 7:23

ਹੋਰ ਹਵਾਲੇ

  • +ਬਿਵ 9:3

ਬਿਵਸਥਾ ਸਾਰ 7:24

ਹੋਰ ਹਵਾਲੇ

  • +ਯਹੋ 10:24; 12:1
  • +ਕੂਚ 17:14; ਜ਼ਬੂ 9:5
  • +ਬਿਵ 11:25; ਯਹੋ 1:5; ਰੋਮੀ 8:31
  • +ਯਹੋ 11:14

ਬਿਵਸਥਾ ਸਾਰ 7:25

ਹੋਰ ਹਵਾਲੇ

  • +ਬਿਵ 12:3; 1 ਇਤਿ 14:12
  • +ਯਸਾ 30:22
  • +ਬਿਵ 27:15

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 7:1ਬਿਵ 31:3
ਬਿਵ. 7:1ਕੂਚ 33:2; ਯਹੋ 3:10
ਬਿਵ. 7:1ਬਿਵ 20:1
ਬਿਵ. 7:1ਉਤ 15:16
ਬਿਵ. 7:1ਉਤ 10:15-17
ਬਿਵ. 7:2ਗਿਣ 33:52
ਬਿਵ. 7:2ਲੇਵੀ 27:29; ਯਹੋ 6:17; 10:28
ਬਿਵ. 7:2ਕੂਚ 23:32; 34:15; ਬਿਵ 20:16, 17
ਬਿਵ. 7:3ਯਹੋ 23:12, 13; 1 ਰਾਜ 11:1, 2; ਅਜ਼ 9:2
ਬਿਵ. 7:4ਕੂਚ 34:16; 1 ਰਾਜ 11:4
ਬਿਵ. 7:4ਬਿਵ 6:14, 15
ਬਿਵ. 7:5ਕੂਚ 23:24; 34:13
ਬਿਵ. 7:5ਬਿਵ 16:21, 22
ਬਿਵ. 7:5ਬਿਵ 7:25; 12:2, 3
ਬਿਵ. 7:6ਕੂਚ 19:5, 6; ਬਿਵ 14:2; ਆਮੋ 3:2
ਬਿਵ. 7:7ਬਿਵ 10:15
ਬਿਵ. 7:7ਬਿਵ 10:22
ਬਿਵ. 7:8ਉਤ 22:16, 17
ਬਿਵ. 7:8ਕੂਚ 6:6; 13:3, 14
ਬਿਵ. 7:9ਕੂਚ 34:6, 7
ਬਿਵ. 7:10ਕਹਾ 2:22; 2 ਪਤ 3:7
ਬਿਵ. 7:13ਉਤ 13:14, 15
ਬਿਵ. 7:13ਲੇਵੀ 26:9
ਬਿਵ. 7:13ਲੇਵੀ 26:4
ਬਿਵ. 7:14ਬਿਵ 33:29; ਜ਼ਬੂ 147:20
ਬਿਵ. 7:14ਕੂਚ 23:26; ਬਿਵ 28:11; ਜ਼ਬੂ 127:3
ਬਿਵ. 7:15ਬਿਵ 28:15, 27
ਬਿਵ. 7:16ਬਿਵ 7:1, 2; 20:16; ਯਹੋ 10:28
ਬਿਵ. 7:16ਉਤ 15:16; ਲੇਵੀ 18:25; ਬਿਵ 9:5
ਬਿਵ. 7:16ਕੂਚ 20:3
ਬਿਵ. 7:16ਕੂਚ 23:33; ਬਿਵ 12:30; ਨਿਆ 2:2, 3; ਜ਼ਬੂ 106:36
ਬਿਵ. 7:17ਗਿਣ 13:31
ਬਿਵ. 7:18ਬਿਵ 1:29; 31:6; ਜ਼ਬੂ 27:1; ਯਸਾ 41:10
ਬਿਵ. 7:18ਕੂਚ 14:13
ਬਿਵ. 7:19ਨਹ 9:10, 11; ਯਿਰ 32:20
ਬਿਵ. 7:19ਬਿਵ 4:34
ਬਿਵ. 7:19ਕੂਚ 23:28; ਯਹੋ 3:10
ਬਿਵ. 7:20ਕੂਚ 23:29; ਬਿਵ 2:25; ਯਹੋ 2:9; 24:12
ਬਿਵ. 7:21ਗਿਣ 14:9
ਬਿਵ. 7:21ਬਿਵ 10:17; 1 ਸਮੂ 4:7, 8
ਬਿਵ. 7:22ਕੂਚ 23:30
ਬਿਵ. 7:23ਬਿਵ 9:3
ਬਿਵ. 7:24ਯਹੋ 10:24; 12:1
ਬਿਵ. 7:24ਕੂਚ 17:14; ਜ਼ਬੂ 9:5
ਬਿਵ. 7:24ਬਿਵ 11:25; ਯਹੋ 1:5; ਰੋਮੀ 8:31
ਬਿਵ. 7:24ਯਹੋ 11:14
ਬਿਵ. 7:25ਬਿਵ 12:3; 1 ਇਤਿ 14:12
ਬਿਵ. 7:25ਯਸਾ 30:22
ਬਿਵ. 7:25ਬਿਵ 27:15
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 7:1-26

ਬਿਵਸਥਾ ਸਾਰ

7 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿੱਥੇ ਤੁਸੀਂ ਜਾਣ ਵਾਲੇ ਹੋ ਅਤੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ,+ ਤਾਂ ਉਹ ਤੁਹਾਡੇ ਅੱਗਿਓਂ ਇਨ੍ਹਾਂ ਸੱਤ ਕੌਮਾਂ ਨੂੰ ਕੱਢ ਦੇਵੇਗਾ+ ਜੋ ਤੁਹਾਡੇ ਤੋਂ ਵੱਡੀਆਂ ਅਤੇ ਤਾਕਤਵਰ ਹਨ:+ ਹਿੱਤੀ, ਗਿਰਗਾਸ਼ੀ, ਅਮੋਰੀ,+ ਕਨਾਨੀ, ਪਰਿੱਜੀ, ਹਿੱਵੀ ਅਤੇ ਯਬੂਸੀ।+ 2 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਓਗੇ।+ ਤੁਸੀਂ ਜ਼ਰੂਰ ਉਨ੍ਹਾਂ ਦਾ ਨਾਸ਼ ਕਰ ਦੇਣਾ।+ ਤੁਸੀਂ ਉਨ੍ਹਾਂ ਨਾਲ ਨਾ ਤਾਂ ਕੋਈ ਇਕਰਾਰ ਕਰਨਾ ਅਤੇ ਨਾ ਹੀ ਉਨ੍ਹਾਂ ʼਤੇ ਤਰਸ ਖਾਣਾ।+ 3 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਉਨ੍ਹਾਂ ਦੇ ਮੁੰਡਿਆਂ ਨਾਲ ਅਤੇ ਉਨ੍ਹਾਂ ਦੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਨਾ ਕਰਿਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ+ 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+

5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+ 6 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+

7 “ਯਹੋਵਾਹ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਸੀ, ਪਰ ਤੁਹਾਡੇ ਨਾਲ ਪਿਆਰ ਹੋਣ ਕਰਕੇ ਉਸ ਨੇ ਤੁਹਾਨੂੰ ਚੁਣਿਆ ਹੈ,+ ਜਦ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਘੱਟ ਸੀ।+ 8 ਹਾਂ, ਕਿਉਂਕਿ ਯਹੋਵਾਹ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਸਹੁੰ ਪੂਰੀ ਕੀਤੀ ਹੈ ਜੋ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਇਸ ਕਰਕੇ ਯਹੋਵਾਹ ਨੇ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਗ਼ੁਲਾਮੀ ਦੇ ਘਰੋਂ+ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਦੇ ਪੰਜੇ ਤੋਂ ਛੁਡਾਇਆ। 9 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਸੱਚਾ ਅਤੇ ਵਫ਼ਾਦਾਰ ਪਰਮੇਸ਼ੁਰ ਹੈ। ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ, ਉਹ ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈ ਅਤੇ ਉਨ੍ਹਾਂ ਨਾਲ ਅਟੱਲ ਪਿਆਰ ਕਰਦਾ ਹੈ।+ 10 ਪਰ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਉਹ ਆਪ ਉਨ੍ਹਾਂ ਤੋਂ ਬਦਲਾ ਲਵੇਗਾ ਅਤੇ ਉਨ੍ਹਾਂ ਨੂੰ ਨਾਸ਼ ਕਰੇਗਾ।+ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਵਿਚ ਢਿੱਲ-ਮੱਠ ਨਹੀਂ ਕਰੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਸਗੋਂ ਆਪ ਉਨ੍ਹਾਂ ਤੋਂ ਬਦਲਾ ਲਵੇਗਾ। 11 ਇਸ ਲਈ ਮੇਰੇ ਹੁਕਮਾਂ, ਨਿਯਮਾਂ ਅਤੇ ਕਾਨੂੰਨਾਂ ʼਤੇ ਧਿਆਨ ਨਾਲ ਚੱਲੋ ਜਿਨ੍ਹਾਂ ਬਾਰੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ ਅਤੇ ਉਨ੍ਹਾਂ ਦੀ ਪਾਲਣਾ ਕਰੋ।

12 “ਜੇ ਤੁਸੀਂ ਇਨ੍ਹਾਂ ਕਾਨੂੰਨਾਂ ʼਤੇ ਹਮੇਸ਼ਾ ਧਿਆਨ ਦਿਓਗੇ ਅਤੇ ਇਨ੍ਹਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣਾ ਇਕਰਾਰ ਪੂਰਾ ਕਰੇਗਾ ਅਤੇ ਤੁਹਾਨੂੰ ਅਟੱਲ ਪਿਆਰ ਕਰੇਗਾ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। 13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਬਰਕਤ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਹਾਂ, ਉਸ ਨੇ ਤੁਹਾਨੂੰ ਜੋ ਦੇਸ਼ ਦੇਣ ਦੀ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ,+ ਉਸ ਦੇਸ਼ ਵਿਚ ਉਹ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ*+ ਅਤੇ ਉਹ ਤੁਹਾਡੀ ਜ਼ਮੀਨ ਦੀ ਪੈਦਾਵਾਰ, ਤੁਹਾਡੇ ਅਨਾਜ, ਤੁਹਾਡੇ ਨਵੇਂ ਦਾਖਰਸ, ਤੁਹਾਡੇ ਤੇਲ,+ ਤੁਹਾਡੇ ਗਾਂਵਾਂ-ਬਲਦਾਂ ਦੇ ਬੱਚਿਆਂ ਅਤੇ ਭੇਡਾਂ-ਬੱਕਰੀਆਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ। 14 ਤੁਹਾਨੂੰ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਬਰਕਤਾਂ ਮਿਲਣਗੀਆਂ+ ਅਤੇ ਤੁਹਾਡੇ ਵਿੱਚੋਂ ਕੋਈ ਆਦਮੀ ਜਾਂ ਕੋਈ ਔਰਤ ਬੇਔਲਾਦ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਡਾ ਕੋਈ ਅਜਿਹਾ ਪਾਲਤੂ ਪਸ਼ੂ ਹੋਵੇਗਾ ਜਿਸ ਦਾ ਕੋਈ ਬੱਚਾ ਨਾ ਹੋਵੇ।+ 15 ਯਹੋਵਾਹ ਤੁਹਾਡੇ ਤੋਂ ਸਾਰੀਆਂ ਬੀਮਾਰੀਆਂ ਦੂਰ ਕਰ ਦੇਵੇਗਾ ਅਤੇ ਉਹ ਤੁਹਾਨੂੰ ਭਿਆਨਕ ਬੀਮਾਰੀਆਂ ਨਹੀਂ ਲੱਗਣ ਦੇਵੇਗਾ ਜੋ ਤੁਸੀਂ ਮਿਸਰ ਵਿਚ ਦੇਖੀਆਂ ਸਨ।+ ਇਸ ਦੀ ਬਜਾਇ, ਉਹ ਉਨ੍ਹਾਂ ਲੋਕਾਂ ਨੂੰ ਇਹ ਬੀਮਾਰੀਆਂ ਲਾਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ। 16 ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਦਿਓ* ਜਿਨ੍ਹਾਂ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਹੱਥ ਵਿਚ ਕਰੇਗਾ।+ ਤੁਸੀਂ* ਉਨ੍ਹਾਂ ਉੱਤੇ ਤਰਸ ਨਾ ਖਾਇਓ+ ਅਤੇ ਨਾ ਹੀ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਿਓ+ ਕਿਉਂਕਿ ਉਹ ਤੁਹਾਡੇ ਲਈ ਫੰਦਾ ਸਾਬਤ ਹੋਣਗੇ।+

17 “ਜੇ ਤੁਹਾਡੇ ਦਿਲ ਵਿਚ ਇਹ ਆਉਂਦਾ ਹੈ, ‘ਇਹ ਕੌਮਾਂ ਸਾਡੇ ਨਾਲੋਂ ਵੱਡੀਆਂ ਹਨ। ਅਸੀਂ ਇਨ੍ਹਾਂ ਨੂੰ ਕਿਵੇਂ ਕੱਢ ਸਕਦੇ ਹਾਂ?’+ 18 ਤਾਂ ਤੁਸੀਂ ਉਨ੍ਹਾਂ ਤੋਂ ਨਾ ਡਰਿਓ।+ ਤੁਸੀਂ ਆਪਣੇ ਆਪ ਨੂੰ ਯਾਦ ਕਰਾਇਓ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਫ਼ਿਰਊਨ ਅਤੇ ਸਾਰੇ ਮਿਸਰ ਦਾ ਕੀ ਹਾਲ ਕੀਤਾ ਸੀ।+ 19 ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਕਿੰਨੀਆਂ ਸਖ਼ਤ ਸਜ਼ਾਵਾਂ ਦਿੱਤੀਆਂ,* ਕਰਾਮਾਤਾਂ ਅਤੇ ਚਮਤਕਾਰ ਕੀਤੇ+ ਅਤੇ ਉਹ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਦਾ ਕਮਾਲ ਦਿਖਾ ਕੇ ਤੁਹਾਨੂੰ ਉੱਥੋਂ ਬਾਹਰ ਕੱਢ ਲਿਆਇਆ।+ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਸਾਰੀਆਂ ਕੌਮਾਂ ਨਾਲ ਇਸੇ ਤਰ੍ਹਾਂ ਕਰੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ।+ 20 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਹੌਸਲੇ ਢਾਹ* ਦੇਵੇਗਾ। ਜਿਹੜੇ ਵੀ ਬਚ ਜਾਣਗੇ+ ਅਤੇ ਤੁਹਾਡੇ ਤੋਂ ਲੁਕਣਗੇ, ਉਹ ਸਾਰੇ ਦੇ ਸਾਰੇ ਖ਼ਤਮ ਹੋ ਜਾਣਗੇ। 21 ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਹੈ+ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ।+

22 “ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਥੋੜ੍ਹੇ-ਥੋੜ੍ਹੇ ਕਰ ਕੇ ਤੁਹਾਡੇ ਅੱਗਿਓਂ ਜ਼ਰੂਰ ਕੱਢ ਦੇਵੇਗਾ।+ ਉਹ ਤੁਹਾਨੂੰ ਇਜਾਜ਼ਤ ਨਹੀਂ ਦੇਵੇਗਾ ਕਿ ਤੁਸੀਂ ਉਨ੍ਹਾਂ ਨੂੰ ਫਟਾਫਟ ਨਾਸ਼ ਕਰ ਦਿਓ। ਨਹੀਂ ਤਾਂ, ਦੇਸ਼ ਉਜਾੜ ਹੋ ਜਾਵੇਗਾ ਅਤੇ ਜੰਗਲੀ ਜਾਨਵਰਾਂ ਦੀ ਗਿਣਤੀ ਵਧ ਜਾਵੇਗੀ ਅਤੇ ਉਹ ਤੁਹਾਡੇ ਲਈ ਖ਼ਤਰਾ ਬਣ ਜਾਣਗੇ। 23 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਤਦ ਤਕ ਉਨ੍ਹਾਂ ਨੂੰ ਹਰਾਉਂਦੇ ਰਹੋਗੇ ਜਦ ਤਕ ਉਹ ਨਾਸ਼ ਨਹੀਂ ਹੋ ਜਾਂਦੇ।+ 24 ਉਹ ਉਨ੍ਹਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿਚ ਕਰ ਦੇਵੇਗਾ+ ਅਤੇ ਤੁਸੀਂ ਧਰਤੀ ਤੋਂ ਉਨ੍ਹਾਂ ਦਾ ਨਾਂ ਪੂਰੀ ਤਰ੍ਹਾਂ ਮਿਟਾ ਦਿਓਗੇ।+ ਕੋਈ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕੇਗਾ+ ਅਤੇ ਤੁਸੀਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿਓਗੇ।+ 25 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤਾਂ ਅੱਗ ਵਿਚ ਸਾੜ ਦਿਓ।+ ਤੁਸੀਂ ਉਨ੍ਹਾਂ ਉੱਤੇ ਲੱਗੇ ਸੋਨੇ-ਚਾਂਦੀ ਦਾ ਲਾਲਚ ਨਾ ਕਰਿਓ ਅਤੇ ਆਪਣੇ ਲਈ ਨਾ ਲਿਓ+ ਤਾਂਕਿ ਤੁਸੀਂ ਇਸ ਕਰਕੇ ਫੰਦੇ ਵਿਚ ਨਾ ਫਸ ਜਾਇਓ ਕਿਉਂਕਿ ਇਹ ਸੋਨਾ-ਚਾਂਦੀ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+ 26 ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨਾ ਲਿਆਇਓ ਤਾਂਕਿ ਪਰਮੇਸ਼ੁਰ ਉਸ ਚੀਜ਼ ਦੇ ਨਾਲ ਤੁਹਾਡਾ ਵੀ ਨਾਸ਼ ਨਾ ਕਰ ਦੇਵੇ। ਉਹ ਚੀਜ਼ ਤੁਹਾਡੀਆਂ ਨਜ਼ਰਾਂ ਵਿਚ ਬਿਲਕੁਲ ਘਿਣਾਉਣੀ ਅਤੇ ਨਫ਼ਰਤ ਦੇ ਲਾਇਕ ਹੋਵੇ ਕਿਉਂਕਿ ਉਹ ਨਾਸ਼ ਕੀਤੇ ਜਾਣ ਦੇ ਲਾਇਕ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ