ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 16
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਪਸਾਹ, ਬੇਖ਼ਮੀਰੀ ਰੋਟੀ ਦਾ ਤਿਉਹਾਰ (1-8)

      • ਹਫ਼ਤਿਆਂ ਦਾ ਤਿਉਹਾਰ (9-12)

      • ਛੱਪਰਾਂ ਦਾ ਤਿਉਹਾਰ (13-17)

      • ਨਿਆਂਕਾਰਾਂ ਦੀ ਨਿਯੁਕਤੀ (18-20)

      • ਚੀਜ਼ਾਂ ਦੀ ਭਗਤੀ ਕਰਨ ਦੀ ਮਨਾਹੀ (21, 22)

ਬਿਵਸਥਾ ਸਾਰ 16:1

ਫੁਟਨੋਟ

  • *

    ਵਧੇਰੇ ਜਾਣਕਾਰੀ 2.15 ਦੇਖੋ।

ਹੋਰ ਹਵਾਲੇ

  • +ਕੂਚ 12:14; ਲੇਵੀ 23:5; ਗਿਣ 9:2; 28:16; 1 ਕੁਰਿੰ 5:7
  • +ਕੂਚ 34:18

ਇੰਡੈਕਸ

  • ਰਿਸਰਚ ਬਰੋਸ਼ਰ

    ਨਵੀਂ ਦੁਨੀਆਂ ਅਨੁਵਾਦ, ਸਫ਼ੇ 2432, 2564

ਬਿਵਸਥਾ ਸਾਰ 16:2

ਹੋਰ ਹਵਾਲੇ

  • +1 ਰਾਜ 8:29
  • +ਕੂਚ 12:5, 6; 2 ਇਤਿ 35:7
  • +ਮੱਤੀ 26:17

ਬਿਵਸਥਾ ਸਾਰ 16:3

ਹੋਰ ਹਵਾਲੇ

  • +ਕੂਚ 13:3; ਲੇਵੀ 23:6; ਗਿਣ 28:17; 1 ਕੁਰਿੰ 5:8
  • +ਕੂਚ 12:33
  • +ਕੂਚ 12:14; 13:8, 9

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 1/2021, ਸਫ਼ਾ 3

ਬਿਵਸਥਾ ਸਾਰ 16:4

ਫੁਟਨੋਟ

  • *

    ਜਾਂ, “ਖਮੀਰ।”

ਹੋਰ ਹਵਾਲੇ

  • +ਕੂਚ 12:15; 13:7
  • +ਕੂਚ 12:10; 34:25

ਬਿਵਸਥਾ ਸਾਰ 16:6

ਹੋਰ ਹਵਾਲੇ

  • +ਕੂਚ 12:3, 6; ਗਿਣ 9:2, 3; ਮੱਤੀ 26:19, 20

ਬਿਵਸਥਾ ਸਾਰ 16:7

ਹੋਰ ਹਵਾਲੇ

  • +ਯੂਹੰ 2:13; 11:55
  • +ਕੂਚ 12:8; 2 ਇਤਿ 35:13

ਬਿਵਸਥਾ ਸਾਰ 16:8

ਹੋਰ ਹਵਾਲੇ

  • +ਕੂਚ 12:16; ਲੇਵੀ 23:8

ਬਿਵਸਥਾ ਸਾਰ 16:9

ਹੋਰ ਹਵਾਲੇ

  • +ਕੂਚ 23:16; 34:22; ਲੇਵੀ 23:15

ਬਿਵਸਥਾ ਸਾਰ 16:10

ਹੋਰ ਹਵਾਲੇ

  • +ਗਿਣ 28:26
  • +ਬਿਵ 16:17; 1 ਕੁਰਿੰ 16:2; 2 ਕੁਰਿੰ 8:12

ਬਿਵਸਥਾ ਸਾਰ 16:11

ਫੁਟਨੋਟ

  • *

    ਇਬ, “ਦਰਵਾਜ਼ਿਆਂ।”

ਹੋਰ ਹਵਾਲੇ

  • +ਬਿਵ 12:5-7

ਬਿਵਸਥਾ ਸਾਰ 16:12

ਹੋਰ ਹਵਾਲੇ

  • +ਕੂਚ 3:7; ਬਿਵ 5:15

ਬਿਵਸਥਾ ਸਾਰ 16:13

ਹੋਰ ਹਵਾਲੇ

  • +ਕੂਚ 23:16; ਲੇਵੀ 23:34; ਗਿਣ 29:12; ਬਿਵ 31:10, 11; ਯੂਹੰ 7:2

ਬਿਵਸਥਾ ਸਾਰ 16:14

ਫੁਟਨੋਟ

  • *

    ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਹੋਰ ਹਵਾਲੇ

  • +ਬਿਵ 12:12; ਨਹ 8:10, 17; ਉਪ 5:18

ਬਿਵਸਥਾ ਸਾਰ 16:15

ਹੋਰ ਹਵਾਲੇ

  • +ਲੇਵੀ 23:36, 40; ਨਹ 8:18
  • +ਬਿਵ 7:13; 28:8; 30:16
  • +ਫ਼ਿਲਿ 4:4; 1 ਥੱਸ 5:16

ਬਿਵਸਥਾ ਸਾਰ 16:16

ਹੋਰ ਹਵਾਲੇ

  • +ਕੂਚ 23:14, 15
  • +ਬਿਵ 16:10
  • +ਬਿਵ 16:13

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    3/2022, ਸਫ਼ਾ 24

    ਪਹਿਰਾਬੁਰਜ,

    3/1/1998, ਸਫ਼ੇ 9-11

ਬਿਵਸਥਾ ਸਾਰ 16:17

ਹੋਰ ਹਵਾਲੇ

  • +2 ਕੁਰਿੰ 8:12

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 46

ਬਿਵਸਥਾ ਸਾਰ 16:18

ਫੁਟਨੋਟ

  • *

    ਇਬ, “ਦਰਵਾਜ਼ੇ।”

ਹੋਰ ਹਵਾਲੇ

  • +ਕੂਚ 18:25, 26; ਬਿਵ 1:16; 2 ਇਤਿ 19:4, 5

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 5

ਬਿਵਸਥਾ ਸਾਰ 16:19

ਹੋਰ ਹਵਾਲੇ

  • +ਕੂਚ 23:2; ਲੇਵੀ 19:15
  • +ਬਿਵ 1:17
  • +ਕੂਚ 23:8; 1 ਸਮੂ 12:3; ਉਪ 7:7

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2020, ਸਫ਼ੇ 1-2

ਬਿਵਸਥਾ ਸਾਰ 16:20

ਹੋਰ ਹਵਾਲੇ

  • +ਮੀਕਾ 6:8

ਬਿਵਸਥਾ ਸਾਰ 16:21

ਫੁਟਨੋਟ

  • *

    ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਕੂਚ 34:13

ਬਿਵਸਥਾ ਸਾਰ 16:22

ਹੋਰ ਹਵਾਲੇ

  • +ਕੂਚ 23:24; ਲੇਵੀ 26:1; ਬਿਵ 12:3

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 16:1ਕੂਚ 12:14; ਲੇਵੀ 23:5; ਗਿਣ 9:2; 28:16; 1 ਕੁਰਿੰ 5:7
ਬਿਵ. 16:1ਕੂਚ 34:18
ਬਿਵ. 16:21 ਰਾਜ 8:29
ਬਿਵ. 16:2ਕੂਚ 12:5, 6; 2 ਇਤਿ 35:7
ਬਿਵ. 16:2ਮੱਤੀ 26:17
ਬਿਵ. 16:3ਕੂਚ 13:3; ਲੇਵੀ 23:6; ਗਿਣ 28:17; 1 ਕੁਰਿੰ 5:8
ਬਿਵ. 16:3ਕੂਚ 12:33
ਬਿਵ. 16:3ਕੂਚ 12:14; 13:8, 9
ਬਿਵ. 16:4ਕੂਚ 12:15; 13:7
ਬਿਵ. 16:4ਕੂਚ 12:10; 34:25
ਬਿਵ. 16:6ਕੂਚ 12:3, 6; ਗਿਣ 9:2, 3; ਮੱਤੀ 26:19, 20
ਬਿਵ. 16:7ਯੂਹੰ 2:13; 11:55
ਬਿਵ. 16:7ਕੂਚ 12:8; 2 ਇਤਿ 35:13
ਬਿਵ. 16:8ਕੂਚ 12:16; ਲੇਵੀ 23:8
ਬਿਵ. 16:9ਕੂਚ 23:16; 34:22; ਲੇਵੀ 23:15
ਬਿਵ. 16:10ਗਿਣ 28:26
ਬਿਵ. 16:10ਬਿਵ 16:17; 1 ਕੁਰਿੰ 16:2; 2 ਕੁਰਿੰ 8:12
ਬਿਵ. 16:11ਬਿਵ 12:5-7
ਬਿਵ. 16:12ਕੂਚ 3:7; ਬਿਵ 5:15
ਬਿਵ. 16:13ਕੂਚ 23:16; ਲੇਵੀ 23:34; ਗਿਣ 29:12; ਬਿਵ 31:10, 11; ਯੂਹੰ 7:2
ਬਿਵ. 16:14ਬਿਵ 12:12; ਨਹ 8:10, 17; ਉਪ 5:18
ਬਿਵ. 16:15ਲੇਵੀ 23:36, 40; ਨਹ 8:18
ਬਿਵ. 16:15ਬਿਵ 7:13; 28:8; 30:16
ਬਿਵ. 16:15ਫ਼ਿਲਿ 4:4; 1 ਥੱਸ 5:16
ਬਿਵ. 16:16ਕੂਚ 23:14, 15
ਬਿਵ. 16:16ਬਿਵ 16:10
ਬਿਵ. 16:16ਬਿਵ 16:13
ਬਿਵ. 16:172 ਕੁਰਿੰ 8:12
ਬਿਵ. 16:18ਕੂਚ 18:25, 26; ਬਿਵ 1:16; 2 ਇਤਿ 19:4, 5
ਬਿਵ. 16:19ਕੂਚ 23:2; ਲੇਵੀ 19:15
ਬਿਵ. 16:19ਬਿਵ 1:17
ਬਿਵ. 16:19ਕੂਚ 23:8; 1 ਸਮੂ 12:3; ਉਪ 7:7
ਬਿਵ. 16:20ਮੀਕਾ 6:8
ਬਿਵ. 16:21ਕੂਚ 34:13
ਬਿਵ. 16:22ਕੂਚ 23:24; ਲੇਵੀ 26:1; ਬਿਵ 12:3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 16:1-22

ਬਿਵਸਥਾ ਸਾਰ

16 “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+ 3 ਤੁਸੀਂ ਇਸ ਬਲ਼ੀ ਨਾਲ ਕੋਈ ਵੀ ਖ਼ਮੀਰੀ ਚੀਜ਼ ਨਾ ਖਾਇਓ;+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਇਓ ਕਿਉਂਕਿ ਤੁਸੀਂ ਮਿਸਰ ਵਿੱਚੋਂ ਕਾਹਲੀ ਨਾਲ ਨਿਕਲੇ ਸੀ।+ ਇਹ ਰੋਟੀ ਤੁਹਾਨੂੰ ਮਿਸਰ ਵਿਚ ਝੱਲੇ ਦੁੱਖ ਯਾਦ ਕਰਵਾਏਗੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਉਮਰ ਭਰ ਉਸ ਦਿਨ ਨੂੰ ਯਾਦ ਰੱਖੋਗੇ ਜਿਸ ਦਿਨ ਤੁਸੀਂ ਮਿਸਰ ਵਿੱਚੋਂ ਨਿਕਲੇ ਸੀ।+ 4 ਇਨ੍ਹਾਂ ਸੱਤ ਦਿਨਾਂ ਦੌਰਾਨ ਤੁਹਾਡੇ ਪੂਰੇ ਇਲਾਕੇ ਵਿਚ ਖਮੀਰਾ ਆਟਾ* ਨਾ ਹੋਵੇ+ ਅਤੇ ਨਾ ਹੀ ਪਹਿਲੇ ਦਿਨ ਸ਼ਾਮ ਨੂੰ ਚੜ੍ਹਾਈ ਬਲ਼ੀ ਦਾ ਮਾਸ ਸਵੇਰ ਤਕ ਬਚਾ ਕੇ ਰੱਖਿਆ ਜਾਵੇ।+ 5 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਉਨ੍ਹਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਤੁਹਾਨੂੰ ਪਸਾਹ ਦੇ ਜਾਨਵਰ ਦੀ ਬਲ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। 6 ਪਰ ਤੁਸੀਂ ਇਹ ਬਲ਼ੀ ਉਸ ਜਗ੍ਹਾ ਚੜ੍ਹਾਇਓ ਜਿਹੜੀ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ। ਤੁਸੀਂ ਪਸਾਹ ਦੇ ਜਾਨਵਰ ਦੀ ਬਲ਼ੀ ਸ਼ਾਮ ਨੂੰ ਸੂਰਜ ਡੁੱਬਣ ʼਤੇ ਚੜ੍ਹਾਇਓ,+ ਜਿਵੇਂ ਤੁਸੀਂ ਮਿਸਰ ਵਿੱਚੋਂ ਨਿਕਲਣ ਦੇ ਦਿਨ ਮਿਥੇ ਸਮੇਂ ਤੇ ਚੜ੍ਹਾਈ ਸੀ। 7 ਜਿਹੜੀ ਜਗ੍ਹਾ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ,+ ਤੁਸੀਂ ਉਸ ਜਗ੍ਹਾ ਇਸ ਨੂੰ ਪਕਾ ਕੇ ਖਾਇਓ+ ਅਤੇ ਸਵੇਰ ਨੂੰ ਆਪੋ-ਆਪਣੇ ਤੰਬੂ ਵਿਚ ਵਾਪਸ ਚਲੇ ਜਾਇਓ। 8 ਤੁਸੀਂ ਛੇ ਦਿਨ ਬੇਖਮੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਖ਼ਾਸ ਸਭਾ ਰੱਖਿਓ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰਿਓ।+

9 “ਜਿਸ ਦਿਨ ਤੁਸੀਂ ਖੜ੍ਹੀ ਫ਼ਸਲ ਦਾਤੀ ਨਾਲ ਵੱਢਣੀ ਸ਼ੁਰੂ ਕਰੋਗੇ, ਉਸ ਦਿਨ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰਿਓ।+ 10 ਫਿਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਹਫ਼ਤਿਆਂ ਦਾ ਤਿਉਹਾਰ ਮਨਾਇਓ।+ ਨਾਲੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਤੁਸੀਂ ਉਸ ਨੂੰ ਇੱਛਾ-ਬਲ਼ੀਆਂ ਚੜ੍ਹਾਇਓ।+ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਉਸ ਜਗ੍ਹਾ ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਦੇ ਲੇਵੀ, ਤੁਹਾਡੇ ਵਿਚ ਰਹਿੰਦੇ ਪਰਦੇਸੀ, ਯਤੀਮ ਬੱਚੇ ਅਤੇ ਵਿਧਵਾਵਾਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ 12 ਯਾਦ ਰੱਖੋ ਕਿ ਤੁਸੀਂ ਮਿਸਰ ਵਿਚ ਗ਼ੁਲਾਮ ਸੀ+ ਅਤੇ ਤੁਸੀਂ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੋ।

13 “ਤੁਸੀਂ ਪਿੜ ਵਿੱਚੋਂ ਆਪਣੀ ਸਾਰੀ ਫ਼ਸਲ ਇਕੱਠੀ ਕਰਨ ਅਤੇ ਕੋਹਲੂ ਵਿਚ ਤੇਲ ਕੱਢਣ ਅਤੇ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਇਓ।+ 14 ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਸ਼ਹਿਰਾਂ ਵਿਚ ਰਹਿੰਦੇ ਲੇਵੀ, ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਤਿਉਹਾਰ ਦੌਰਾਨ ਖ਼ੁਸ਼ੀਆਂ ਮਨਾਉਣ।+ 15 ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਤੁਸੀਂ ਉਸ ਜਗ੍ਹਾ ਸੱਤ ਦਿਨਾਂ ਤਕ ਆਪਣੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰ ਮਨਾਇਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੀ ਸਾਰੀ ਪੈਦਾਵਾਰ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ+ ਜਿਸ ਕਰਕੇ ਤੁਸੀਂ ਸਿਰਫ਼ ਖ਼ੁਸ਼ੀਆਂ ਹੀ ਮਨਾਓਗੇ।+

16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ। 17 ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।+

18 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ। 19 ਤੁਸੀਂ ਕਿਸੇ ਨਾਲ ਅਨਿਆਂ ਨਾ ਕਰਿਓ,+ ਪੱਖਪਾਤ ਨਾ ਕਰਿਓ+ ਅਤੇ ਰਿਸ਼ਵਤ ਨਾ ਲਿਓ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ+ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ। 20 ਤੁਸੀਂ ਸਿਰਫ਼ ਤੇ ਸਿਰਫ਼ ਨਿਆਂ ਕਰਿਓ+ ਤਾਂਕਿ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਹੜਾ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।

21 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਜੋ ਵੇਦੀ ਬਣਾਓਗੇ, ਉਸ ਦੇ ਨੇੜੇ ਪੂਜਾ-ਖੰਭੇ* ਵਜੋਂ ਕੋਈ ਦਰਖ਼ਤ ਨਾ ਲਾਇਓ।+

22 “ਤੁਸੀਂ ਆਪਣੇ ਲਈ ਪੂਜਾ-ਥੰਮ੍ਹ ਨਾ ਬਣਾਇਓ+ ਜਿਸ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਨਫ਼ਰਤ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ