ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ੍ਰੇਸ਼ਟ ਗੀਤ 6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਸ੍ਰੇਸ਼ਟ ਗੀਤ—ਅਧਿਆਵਾਂ ਦਾ ਸਾਰ

    • ਸ਼ੂਲਮੀਥ ਕੁੜੀ ਯਰੂਸ਼ਲਮ ਵਿਚ (3:6–8:4)

ਸ੍ਰੇਸ਼ਟ ਗੀਤ 6:2

ਹੋਰ ਹਵਾਲੇ

  • +ਸ੍ਰੇਸ਼ 1:7; 2:16

ਸ੍ਰੇਸ਼ਟ ਗੀਤ 6:3

ਹੋਰ ਹਵਾਲੇ

  • +ਸ੍ਰੇਸ਼ 7:10
  • +ਸ੍ਰੇਸ਼ 2:16

ਸ੍ਰੇਸ਼ਟ ਗੀਤ 6:4

ਫੁਟਨੋਟ

  • *

    ਜਾਂ, “ਮਨਭਾਉਂਦੇ ਸ਼ਹਿਰ।”

ਹੋਰ ਹਵਾਲੇ

  • +ਸ੍ਰੇਸ਼ 1:9
  • +1 ਰਾਜ 14:17; 15:33
  • +ਜ਼ਬੂ 48:2
  • +ਸ੍ਰੇਸ਼ 6:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2006, ਸਫ਼ੇ 19-20

ਸ੍ਰੇਸ਼ਟ ਗੀਤ 6:5

ਹੋਰ ਹਵਾਲੇ

  • +ਸ੍ਰੇਸ਼ 1:15; 4:9; 7:4
  • +ਸ੍ਰੇਸ਼ 4:1-3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2006, ਸਫ਼ਾ 19

ਸ੍ਰੇਸ਼ਟ ਗੀਤ 6:7

ਫੁਟਨੋਟ

  • *

    ਜਾਂ, “ਪੁੜਪੁੜੀਆਂ।”

ਸ੍ਰੇਸ਼ਟ ਗੀਤ 6:8

ਹੋਰ ਹਵਾਲੇ

  • +1 ਰਾਜ 11:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2011, ਸਫ਼ਾ 11

ਸ੍ਰੇਸ਼ਟ ਗੀਤ 6:9

ਫੁਟਨੋਟ

  • *

    ਇਬ, “ਪਾਕ।”

ਹੋਰ ਹਵਾਲੇ

  • +ਸ੍ਰੇਸ਼ 2:14

ਸ੍ਰੇਸ਼ਟ ਗੀਤ 6:10

ਫੁਟਨੋਟ

  • *

    ਇਬ, “ਹੇਠਾਂ ਦੇਖਦੀ ਹੈ।”

ਹੋਰ ਹਵਾਲੇ

  • +ਸ੍ਰੇਸ਼ 6:4

ਸ੍ਰੇਸ਼ਟ ਗੀਤ 6:11

ਹੋਰ ਹਵਾਲੇ

  • +ਉਪ 2:5

ਸ੍ਰੇਸ਼ਟ ਗੀਤ 6:13

ਫੁਟਨੋਟ

  • *

    ਜਾਂ, “ਮਹਨਾਇਮ ਦੇ ਨਾਚ।”

ਹੋਰ ਹਵਾਲੇ

  • +ਸ੍ਰੇਸ਼ 1:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2006, ਸਫ਼ਾ 20

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਸ੍ਰੇਸ਼. 6:2ਸ੍ਰੇਸ਼ 1:7; 2:16
ਸ੍ਰੇਸ਼. 6:3ਸ੍ਰੇਸ਼ 7:10
ਸ੍ਰੇਸ਼. 6:3ਸ੍ਰੇਸ਼ 2:16
ਸ੍ਰੇਸ਼. 6:4ਸ੍ਰੇਸ਼ 1:9
ਸ੍ਰੇਸ਼. 6:41 ਰਾਜ 14:17; 15:33
ਸ੍ਰੇਸ਼. 6:4ਜ਼ਬੂ 48:2
ਸ੍ਰੇਸ਼. 6:4ਸ੍ਰੇਸ਼ 6:10
ਸ੍ਰੇਸ਼. 6:5ਸ੍ਰੇਸ਼ 1:15; 4:9; 7:4
ਸ੍ਰੇਸ਼. 6:5ਸ੍ਰੇਸ਼ 4:1-3
ਸ੍ਰੇਸ਼. 6:81 ਰਾਜ 11:1
ਸ੍ਰੇਸ਼. 6:9ਸ੍ਰੇਸ਼ 2:14
ਸ੍ਰੇਸ਼. 6:10ਸ੍ਰੇਸ਼ 6:4
ਸ੍ਰੇਸ਼. 6:11ਉਪ 2:5
ਸ੍ਰੇਸ਼. 6:13ਸ੍ਰੇਸ਼ 1:6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਸ੍ਰੇਸ਼ਟ ਗੀਤ 6:1-13

ਸ੍ਰੇਸ਼ਟ ਗੀਤ

6 “ਹੇ ਔਰਤਾਂ ਵਿੱਚੋਂ ਸਭ ਤੋਂ ਸੋਹਣੀਏ,

ਤੇਰਾ ਮਹਿਬੂਬ ਕਿੱਥੇ ਚਲਾ ਗਿਆ ਹੈ?

ਤੇਰਾ ਮਹਿਬੂਬ ਕਿੱਧਰ ਨੂੰ ਮੁੜਿਆ ਹੈ?

ਚੱਲ ਆਪਾਂ ਉਹਨੂੰ ਲੱਭੀਏ?”

 2 “ਮੇਰਾ ਮਹਿਬੂਬ ਹੇਠਾਂ ਆਪਣੇ ਬਾਗ਼ ਵਿਚ,

ਖ਼ੁਸ਼ਬੂਦਾਰ ਪੌਦਿਆਂ ਦੀਆਂ ਕਿਆਰੀਆਂ ਵਿਚ ਗਿਆ ਹੈ,

ਬਾਗ਼ਾਂ ਵਿਚ ਭੇਡਾਂ ਚਾਰਨ

ਅਤੇ ਸੋਸਨ ਦੇ ਫੁੱਲ ਚੁਗਣ ਗਿਆ ਹੈ।+

 3 ਮੈਂ ਆਪਣੇ ਮਹਿਬੂਬ ਦੀ ਹਾਂ

ਅਤੇ ਮੇਰਾ ਮਹਿਬੂਬ ਮੇਰਾ ਹੈ।+

ਉਹ ਉੱਥੇ ਭੇਡਾਂ ਚਾਰ ਰਿਹਾ ਹੈ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।”+

 4 “ਹੇ ਮੇਰੀ ਜਾਨ,+ ਤੂੰ ਤਿਰਸਾਹ*+ ਜਿੰਨੀ ਸੋਹਣੀ,

ਯਰੂਸ਼ਲਮ ਜਿੰਨੀ ਪਿਆਰੀ ਹੈਂ,+

ਤੂੰ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈਂ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ।+

 5 “ਆਪਣੀਆਂ ਨਜ਼ਰਾਂ+ ਮੇਰੇ ਤੋਂ ਹਟਾ ਲੈ,

ਇਹ ਮੈਨੂੰ ਬੇਤਾਬ ਕਰ ਦਿੰਦੀਆਂ ਹਨ।

ਤੇਰੇ ਵਾਲ਼ ਗਿਲਆਦ ਦੀਆਂ ਢਲਾਣਾਂ ਤੋਂ ਉਤਰ ਰਹੀਆਂ

ਬੱਕਰੀਆਂ ਦੇ ਇੱਜੜ ਵਰਗੇ ਹਨ।+

 6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗ ਹਨ

ਜੋ ਨਹਾ ਕੇ ਉਤਾਂਹ ਆਈਆਂ ਹਨ,

ਉਨ੍ਹਾਂ ਸਾਰੀਆਂ ਦੇ ਜੌੜੇ ਹਨ,

ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।

 7 ਘੁੰਡ ਵਿਚ ਤੇਰੀਆਂ ਗੱਲ੍ਹਾਂ*

ਅਨਾਰ ਦੀ ਫਾੜੀ ਵਰਗੀਆਂ ਹਨ।

 8 ਭਾਵੇਂ 60 ਰਾਣੀਆਂ, 80 ਰਖੇਲਾਂ

ਅਤੇ ਅਣਗਿਣਤ ਜਵਾਨ ਕੁੜੀਆਂ ਹਨ,+

 9 ਪਰ ਮੇਰੀ ਘੁੱਗੀ+ ਇੱਕੋ ਹੈ, ਮੇਰੀ ਬੇਦਾਗ਼ ਮਹਿਬੂਬਾ।

ਉਹ ਆਪਣੀ ਮਾਤਾ ਦੀ ਇਕਲੌਤੀ ਹੈ।

ਉਹ ਆਪਣੀ ਜਣਨੀ ਦੀ ਲਾਡਲੀ* ਹੈ।

ਕੁੜੀਆਂ ਉਸ ਨੂੰ ਦੇਖਦੀਆਂ ਹਨ ਤੇ ਉਸ ਨੂੰ ਧੰਨ ਕਹਿੰਦੀਆਂ ਹਨ;

ਰਾਣੀਆਂ ਤੇ ਰਖੇਲਾਂ ਉਸ ਦੀ ਤਾਰੀਫ਼ ਕਰਦੀਆਂ ਹਨ।

10 ‘ਇਹ ਕੌਣ ਹੈ ਜੋ ਸਵੇਰ ਦੇ ਚਾਨਣ ਵਾਂਗ ਚਮਕਦੀ ਹੈ,*

ਪੂਰਨਮਾਸੀ ਦੇ ਚੰਨ ਜਿੰਨੀ ਖ਼ੂਬਸੂਰਤ,

ਸੂਰਜ ਦੀ ਰੌਸ਼ਨੀ ਵਾਂਗ ਨਿਰਮਲ ਹੈ

ਅਤੇ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ?’”+

11 “ਮੈਂ ਹੇਠਾਂ ਮੇਵਿਆਂ ਦੇ ਬਾਗ਼ ਵਿਚ ਗਈ+ ਕਿ

ਘਾਟੀ ਵਿਚ ਖਿੜੀਆਂ ਕਲੀਆਂ ਨੂੰ ਦੇਖਾਂ,

ਅੰਗੂਰੀ ਵੇਲਾਂ ਨੂੰ ਦੇਖਾਂ ਕਿ ਉਹ ਪੁੰਗਰੀਆਂ ਹਨ ਜਾਂ ਨਹੀਂ,

ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਖਿੜੇ ਹਨ ਕਿ ਨਹੀਂ।

12 ਮੈਨੂੰ ਪਤਾ ਵੀ ਨਹੀਂ ਲੱਗਾ

ਕਿ ਕਦੋਂ ਮੇਰੀ ਖ਼ਾਹਸ਼

ਮੈਨੂੰ ਆਪਣੇ ਮੰਨੇ-ਪ੍ਰਮੰਨੇ ਲੋਕਾਂ ਦੇ ਰਥਾਂ ਵੱਲ ਲੈ ਗਈ।”

13 “ਮੁੜ ਆ, ਮੁੜ ਆ, ਹੇ ਸ਼ੂਲਮੀਥ!

ਮੁੜ ਆ, ਮੁੜ ਆ

ਤਾਂਕਿ ਅਸੀਂ ਤੈਨੂੰ ਤੱਕੀਏ!”

“ਤੁਸੀਂ ਸ਼ੂਲਮੀਥ ਨੂੰ ਕਿਉਂ ਤੱਕਦੇ ਹੋ?”+

“ਉਹ ਦੋ ਟੋਲੀਆਂ ਦੇ ਨਾਚ ਵਰਗੀ ਹੈ!”*

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ