ਐਤਵਾਰ
“ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ”—ਜ਼ਬੂਰਾਂ ਦੀ ਪੋਥੀ 37:4
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 22 ਅਤੇ ਪ੍ਰਾਰਥਨਾ 
- 9:40 ਭਾਸ਼ਣ-ਲੜੀ: ਅਸੀਂ ਖ਼ੁਸ਼ ਰਹਿ ਸਕਦੇ ਹਾਂ . . . - • ਮੁਸੀਬਤਾਂ ਦੇ ਬਾਵਜੂਦ (ਰੋਮੀਆਂ 5:3-5; 8:35, 37) 
- • ਤਣਾਅ ਦੇ ਬਾਵਜੂਦ (2 ਕੁਰਿੰਥੀਆਂ 4:8; 7:5) 
- • ਅਤਿਆਚਾਰ ਦੇ ਬਾਵਜੂਦ (ਮੱਤੀ 5:11, 12) 
- • ਭੁੱਖ ਦੇ ਬਾਵਜੂਦ (ਫ਼ਿਲਿੱਪੀਆਂ 4:11-13) 
- • ਕੱਪੜਿਆਂ ਦੀ ਕਮੀ ਦੇ ਬਾਵਜੂਦ (1 ਕੁਰਿੰਥੀਆਂ 4:11, 16) 
- • ਖ਼ਤਰੇ ਦੇ ਬਾਵਜੂਦ (2 ਕੁਰਿੰਥੀਆਂ 1:8-11) 
- • ਤਲਵਾਰ ਦੇ ਬਾਵਜੂਦ (2 ਤਿਮੋਥਿਉਸ 4:6-8) 
 
- 11:10 ਗੀਤ ਨੰ. 9 ਅਤੇ ਘੋਸ਼ਣਾਵਾਂ 
- 11:20 ਪਬਲਿਕ ਭਾਸ਼ਣ: ਅਸਲੀ ਧਨ ਤੋਂ ਖ਼ੁਸ਼ੀ ਪਾਓ (ਕਹਾਉਤਾਂ 10:22; 1 ਤਿਮੋਥਿਉਸ 6:9, 10; ਪ੍ਰਕਾਸ਼ ਦੀ ਕਿਤਾਬ 21:3-5) 
- 11:50 ਪਹਿਰਾਬੁਰਜ ਦਾ ਸਾਰ 
- 12:20 ਗੀਤ ਨੰ. 84 ਅਤੇ ਇੰਟਰਵਲ 
ਦੁਪਹਿਰ
- 1:40 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:50 ਗੀਤ ਨੰ. 62 
- 1:55 ਵੀਡੀਓ ਡਰਾਮਾ: ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 2 (ਨਹਮਯਾਹ 8:1–13:30; ਮਲਾਕੀ 1:6–3:18) 
- 2:40 ਗੀਤ ਨੰ. 71 ਅਤੇ ਘੋਸ਼ਣਾਵਾਂ 
- 2:50 “ਯਹੋਵਾਹ ਉੱਤੇ ਨਿਹਾਲ ਰਹੁ”! (ਜ਼ਬੂਰਾਂ ਦੀ ਪੋਥੀ 16:8, 9, 11; 37:4) 
- 3:50 ਨਵਾਂ ਗੀਤ ਅਤੇ ਪ੍ਰਾਰਥਨਾ