ਸ਼ੁੱਕਰਵਾਰ
“ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ”—ਜ਼ਬੂਰ 29:11
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 86 ਅਤੇ ਪ੍ਰਾਰਥਨਾ 
- 9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ “ਸ਼ਾਂਤੀ ਦੇਣ ਵਾਲਾ ਪਰਮੇਸ਼ੁਰ” ਹੈ (ਰੋਮੀਆਂ 15:33; ਫ਼ਿਲਿੱਪੀਆਂ 4:6, 7) 
- 10:10 ਭਾਸ਼ਣ-ਲੜੀ: ਪਿਆਰ ਕਰਕੇ ਜ਼ਿੰਦਗੀ ਵਿਚ ਸ਼ਾਂਤੀ ਆਉਂਦੀ ਹੈ - • ਪਰਮੇਸ਼ੁਰ ਲਈ ਪਿਆਰ (ਮੱਤੀ 22:37, 38; ਰੋਮੀਆਂ 12:17-19) 
- • ਗੁਆਂਢੀਆਂ ਨਾਲ ਪਿਆਰ (ਮੱਤੀ 22:39; ਰੋਮੀਆਂ 13:8-10) 
- • ਪਰਮੇਸ਼ੁਰ ਦੇ ਬਚਨ ਲਈ ਪਿਆਰ (ਜ਼ਬੂਰ 119:165, 167, 168) 
 
- 11:05 ਗੀਤ ਨੰ. 24 ਅਤੇ ਘੋਸ਼ਣਾਵਾਂ 
- 11:15 ਆਡੀਓ ਡਰਾਮਾ: ਯਾਕੂਬ—ਸ਼ਾਂਤੀ ਬਣਾਈ ਰੱਖਣ ਵਾਲਾ ਇਨਸਾਨ (ਉਤਪਤ 26:12–33:11) 
- 11:45 “ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ” (ਯਸਾਯਾਹ 32:17; 60:21, 22) 
- 12:15 ਗੀਤ ਨੰ. 97 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 144 
- 1:50 ਭਾਸ਼ਣ-ਲੜੀ: ਸ਼ਾਂਤੀ ਲਿਆਉਣ ਦੇ ਪਰਮੇਸ਼ੁਰ ਦੇ ਵਾਅਦਿਆਂ ਤੋਂ ਖ਼ੁਸ਼ੀ ਪਾਓ - • “ਮੇਰੇ ਸੇਵਕ ਖਾਣਗੇ . . . ਮੇਰੇ ਸੇਵਕ ਪੀਣਗੇ” (ਯਸਾਯਾਹ 65:13, 14) 
- • “ਉਹ ਘਰ ਬਣਾਉਣਗੇ ਅਤੇ . . . ਅੰਗੂਰੀ ਬਾਗ਼ ਲਾਉਣਗੇ” (ਯਸਾਯਾਹ 65:21-23) 
- • “ਬਘਿਆੜ ਲੇਲੇ ਨਾਲ ਰਹੇਗਾ” (ਯਸਾਯਾਹ 11:6-9; 65:25) 
- • “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ’” (ਯਸਾਯਾਹ 33:24; 35:5, 6) 
- • “ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ” (ਯਸਾਯਾਹ 25:7, 8) 
 
- 2:50 ਗੀਤ ਨੰ. 35 ਅਤੇ ਘੋਸ਼ਣਾਵਾਂ 
- 3:00 ਭਾਸ਼ਣ-ਲੜੀ: ਪਰਿਵਾਰ ਵਿਚ ਸ਼ਾਂਤੀ ਲਿਆਓ - • ਪਿਆਰ ਅਤੇ ਇੱਜ਼ਤ ਦਿਖਾਓ (ਰੋਮੀਆਂ 12:10) 
- • ਦਿਲ ਖੋਲ੍ਹ ਕੇ ਗੱਲ ਕਰੋ (ਅਫ਼ਸੀਆਂ 5:15, 16) 
- • ਮਿਲ ਕੇ ਕੰਮ ਕਰੋ (ਮੱਤੀ 19:6) 
- • ਮਿਲ ਕੇ ਯਹੋਵਾਹ ਦੀ ਭਗਤੀ ਕਰੋ (ਯਹੋਸ਼ੁਆ 24:15) 
 
- 3:55 ਵਫ਼ਾਦਾਰੀ ਨਾਲ ‘ਸ਼ਾਂਤੀ ਦੇ ਰਾਜਕੁਮਾਰ’ ਦਾ ਸਮਰਥਨ ਕਰੋ (ਯਸਾਯਾਹ 9:6, 7; ਤੀਤੁਸ 3:1, 2) 
- 4:15 ਸ਼ਾਂਤੀ ਦੇ ਝੂਠੇ ਦਾਅਵਿਆਂ ਦੇ ਧੋਖੇ ਵਿਚ ਨਾ ਆਓ! (ਮੱਤੀ 4:1-11; ਯੂਹੰਨਾ 14:27; 1 ਥੱਸਲੁਨੀਕੀਆਂ 5:2, 3) 
- 4:50 ਗੀਤ ਨੰ. 112 ਅਤੇ ਸਮਾਪਤੀ ਪ੍ਰਾਰਥਨਾ