31 ਜਨਵਰੀ–6 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
31 ਜਨਵਰੀ–6 ਫਰਵਰੀ
ਗੀਤ 16 (224) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਸਫ਼ੇ 195-197 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਹਮਯਾਹ 1-4 (10 ਮਿੰਟ)
ਨੰ. 1: ਨਹਮਯਾਹ 2:11-20 (4 ਮਿੰਟ ਜਾਂ ਘੱਟ)
ਨੰ. 2: ਅਸੀਂ ਯਿਸੂ ਵਾਂਗ ਦੂਜਿਆਂ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ? (w09 1/15 ਸਫ਼ਾ 6, ਪੈਰੇ 15-18) (5 ਮਿੰਟ)
ਨੰ. 3: ਅਸੀਂ ਮੱਤੀ 22:21 ਵਿਚ ਯਿਸੂ ਦੇ ਸ਼ਬਦ ਕਿਵੇਂ ਲਾਗੂ ਕਰਦੇ ਹਾਂ (5 ਮਿੰਟ)
□ ਸੇਵਾ ਸਭਾ:
ਗੀਤ 8 (51)
5 ਮਿੰਟ: ਘੋਸ਼ਣਾਵਾਂ।
20 ਮਿੰਟ: “ਪਰਿਵਾਰਾਂ ਲਈ ਮਦਦ।”—ਦੂਜਾ ਭਾਗ। (ਪੈਰੇ 7-13) ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਸਫ਼ਾ 6 ਉੱਤੇ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀ-ਕੀ ਫ਼ਾਇਦੇ ਹੋਏ ਹਨ।
10 ਮਿੰਟ: “ਆਪਣੇ ਬੱਚਿਆਂ ਨੂੰ ਪ੍ਰਚਾਰਕ ਬਣਨ ਦੀ ਸਿਖਲਾਈ ਦਿਓ।” ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਮਾਪਿਆਂ ਨੇ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਪ੍ਰਚਾਰ ਵਿਚ ਉਨ੍ਹਾਂ ਨੂੰ ਨਵੇਂ-ਨਵੇਂ ਟੀਚੇ ਰੱਖਣ ਅਤੇ ਹਾਸਲ ਕਰਨ ਵਿਚ ਮਦਦ ਦਿੱਤੀ ਹੈ।
ਗੀਤ 21 (164) ਅਤੇ ਪ੍ਰਾਰਥਨਾ