22-28 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
22-28 ਅਕਤੂਬਰ
ਗੀਤ 16 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 13 ਪੈਰੇ 1-10 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹੋਸ਼ੇਆ 1-7 (10 ਮਿੰਟ)
ਨੰ. 1: ਹੋਸ਼ੇਆ 6:1–7:7 (4 ਮਿੰਟ ਜਾਂ ਘੱਟ)
ਨੰ. 2: ਬਿਰਧ ਭੈਣ-ਭਰਾ ਪਰਮੇਸ਼ੁਰ ਲਈ ਅਨਮੋਲ—fy ਸਫ਼ੇ 171, 172 ਪੈਰੇ 23-25 (5 ਮਿੰਟ)
ਨੰ. 3: ਯਿਸੂ ਵਾਂਗ ਬੇਇੱਜ਼ਤੀ ਨੂੰ ਸਹਿ ਲਵੋ—ਇਬ. 12:2 (5 ਮਿੰਟ)
□ ਸੇਵਾ ਸਭਾ:
10 ਮਿੰਟ: ਸਵਾਲ ਪੁੱਛਣ ਵਾਲੇ ਦੇ ਨਜ਼ਰੀਏ ਨੂੰ ਸਮਝੋ। ਫਰਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ʼਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ।
20 ਮਿੰਟ: “ਪੂਰਾ ਸਮਾਂ ਸੇਵਾ ਕਰਨ ਨਾਲ ਮਿਲਦੀਆਂ ਖ਼ੁਸ਼ੀਆਂ।” ਚਰਚਾ। ਪੂਰਾ ਸਮਾਂ ਸੇਵਾ ਕਰਨ ਵਾਲੇ ਇਕ ਭਰਾ ਜਾਂ ਭੈਣ ਦੀ ਇੰਟਰਵਿਊ ਲਓ ਜਿਸ ਨੇ ਪਰਮੇਸ਼ੁਰ ਦੀ ਸੇਵਾ ਲਈ ਜਵਾਨੀ ਤੋਂ ਰੱਖੇ ਟੀਚੇ ਹਾਸਲ ਕੀਤੇ ਹਨ। ਨੌਜਵਾਨਾਂ ਨੂੰ ਇਹੋ ਜਿਹੇ ਟੀਚੇ ਰੱਖਣ ਤੇ ਹਾਸਲ ਕਰਨ ਦਾ ਉਤਸ਼ਾਹ ਦਿਓ।
ਗੀਤ 11 ਅਤੇ ਪ੍ਰਾਰਥਨਾ