28 ਸਤੰਬਰ–4 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
28 ਸਤੰਬਰ–4 ਅਕਤੂਬਰ
ਗੀਤ 24 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਵਧੇਰੇ ਜਾਣਕਾਰੀ, ਸਫ਼ੇ 215-218 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 23-25 (8 ਮਿੰਟ)
ਨੰ. 1: 2 ਰਾਜਿਆਂ 23:8-15 (3 ਮਿੰਟ ਜਾਂ ਘੱਟ)
ਨੰ. 2: ਧਰਤੀ ਕਦੇ ਨਾਸ਼ ਨਹੀਂ ਹੋਵੇਗੀ, ਹਮੇਸ਼ਾ ਆਬਾਦ ਰਹੇਗੀ—td 22ਅ (5 ਮਿੰਟ)
ਨੰ. 3: ਅਲਆਜ਼ਾਰ—ਵਿਸ਼ਾ: ਦ੍ਰਿੜ੍ਹਤਾ ਨਾਲ ਯਹੋਵਾਹ ਦੀ ਸੇਵਾ ਕਰੋ—ਗਿਣ. 13:4-16; 14:26-30; 20:25-28; 27:18-23; 33:37-39 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਓ।’—ਰਸੂ. 20:24.
10 ਮਿੰਟ: ਪੌਲੁਸ ਅਤੇ ਉਸ ਦੇ ਸਾਥੀਆਂ ਨੇ ਫ਼ਿਲਿੱਪੈ ਵਿਚ ਚੰਗੀ ਤਰ੍ਹਾਂ ਗਵਾਹੀ ਦਿੱਤੀ। ਚਰਚਾ। ਰਸੂਲਾਂ ਦੇ ਕੰਮ 16:11-15 ਪੜ੍ਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
20 ਮਿੰਟ: “ਖ਼ੁਸ਼ ਖ਼ਬਰੀ ਬਰੋਸ਼ਰ ਦੀ ਮਦਦ ਨਾਲ ਸਿਖਾਓ।” ਸਵਾਲ-ਜਵਾਬ। ਪੈਰਾ 3 ਤੇ ਚਰਚਾ ਕਰਨ ਤੋਂ ਬਾਅਦ ਇਕ ਚੰਗੀ ਤਰ੍ਹਾਂ ਤਿਆਰ ਕੀਤਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਇਕ ਪੈਰੇ ਉੱਤੇ ਚਰਚਾ ਕਰਦਾ ਹੈ।
ਗੀਤ 37 ਅਤੇ ਪ੍ਰਾਰਥਨਾ