ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • CO-pgm21 ਸਫ਼ੇ 2-3
  • ਸ਼ੁੱਕਰਵਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁੱਕਰਵਾਰ
  • 2021 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਮਿਲਦੀ-ਜੁਲਦੀ ਜਾਣਕਾਰੀ
  • ਐਤਵਾਰ
    2021 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ਨੀਵਾਰ
    2021 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2022 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
  • ਸ਼ੁੱਕਰਵਾਰ
    2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
ਹੋਰ ਦੇਖੋ
2021 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
CO-pgm21 ਸਫ਼ੇ 2-3
ਤਸਵੀਰਾਂ: 1. ਨੂਹ ਨੇ ਕੁਹਾੜੀ ਫੜੀ ਹੋਈ ਅਤੇ ਜੰਗਲ ਵਿਚ ਉੱਚੇ ਦਰਖ਼ਤਾਂ ਵੱਲ ਦੇਖਦਾ ਹੋਇਆ। 2. ਪੁਲਾੜ ਤੋਂ ਧਰਤੀ, ਤਾਰੇ ਅਤੇ ਸੂਰਜ ਦਾ ਨਜ਼ਾਰਾ। 3. ਇਕ ਵ੍ਹੇਲ ਮੱਛੀ ਅਤੇ ਉਸ ਦਾ ਬੱਚਾ।

ਸ਼ੁੱਕਰਵਾਰ

“ਸਾਨੂੰ ਹੋਰ ਨਿਹਚਾ ਦੇ”​—ਲੂਕਾ 17:5

ਸਵੇਰ

  • 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 9:30 ਗੀਤ ਨੰ. 5 ਅਤੇ ਪ੍ਰਾਰਥਨਾ

  • 9:40 ਚੇਅਰਮੈਨ ਦਾ ਭਾਸ਼ਣ: ਨਿਹਚਾ ਕੀ ਕਰ ਸਕਦੀ ਹੈ? (ਮੱਤੀ 17:19, 20; ਇਬਰਾਨੀਆਂ 11:1)

  • 10:10 ਭਾਸ਼ਣ-ਲੜੀ: ਅਸੀਂ ਹੇਠ ਲਿਖੀਆਂ ਚੀਜ਼ਾਂ ʼਤੇ ਨਿਹਚਾ ਕਿਉਂ ਕਰਦੇ ਹਾਂ . . .

    • • ਪਰਮੇਸ਼ੁਰ ਦੀ ਹੋਂਦ ʼਤੇ? (ਅਫ਼ਸੀਆਂ 2:1, 12; ਇਬਰਾਨੀਆਂ 11:3)

    • • ਪਰਮੇਸ਼ੁਰ ਦੇ ਬਚਨ ʼਤੇ? (ਯਸਾਯਾਹ 46:10)

    • • ਪਰਮੇਸ਼ੁਰ ਦੇ ਨੈਤਿਕ ਮਿਆਰਾਂ ʼਤੇ? (ਯਸਾਯਾਹ 48:17)

    • • ਪਰਮੇਸ਼ੁਰ ਦੇ ਪਿਆਰ ʼਤੇ? (ਯੂਹੰਨਾ 6:44)

  • 11:05 ਗੀਤ ਨੰ. 37 ਅਤੇ ਘੋਸ਼ਣਾਵਾਂ

  • 11:15 ਆਡੀਓ ਡਰਾਮਾ: ਨੂਹ​—ਨਿਹਚਾ ਕਰਕੇ ਉਸ ਨੇ ਕਹਿਣਾ ਮੰਨਿਆ (ਉਤਪਤ 6:1–8:22; 9:8-16)

  • 11:45 ‘ਨਿਹਚਾ ਰੱਖੋ ਅਤੇ ਸ਼ੱਕ ਨਾ ਕਰੋ’ (ਮੱਤੀ 21:21, 22)

  • 12:15 ਗੀਤ ਨੰ. 118 ਅਤੇ ਇੰਟਰਵਲ

ਦੁਪਹਿਰ

  • 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ

  • 1:45 ਗੀਤ ਨੰ. 2

  • 1:50 ਭਾਸ਼ਣ-ਲੜੀ: ਸ੍ਰਿਸ਼ਟੀ ਰਾਹੀਂ ਆਪਣੀ ਨਿਹਚਾ ਮਜ਼ਬੂਤ ਕਰੋ

    • • ਤਾਰੇ (ਯਸਾਯਾਹ 40:26)

    • • ਸਮੁੰਦਰ (ਜ਼ਬੂਰ 93:4)

    • • ਜੰਗਲ (ਜ਼ਬੂਰ 37:10, 11, 29)

    • • ਹਵਾ ਅਤੇ ਪਾਣੀ (ਜ਼ਬੂਰ 147:17, 18)

    • • ਸਮੁੰਦਰੀ ਜੀਵ (ਜ਼ਬੂਰ 104:27, 28)

    • • ਸਾਡਾ ਸਰੀਰ (ਯਸਾਯਾਹ 33:24)

  • 2:50 ਗੀਤ ਨੰ. 148 ਅਤੇ ਘੋਸ਼ਣਾਵਾਂ

  • 3:00 ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਕਰਕੇ ਨਿਹਚਾ ਮਜ਼ਬੂਤ ਹੁੰਦੀ ਹੈ (ਯਸਾਯਾਹ 43:10; ਇਬਰਾਨੀਆਂ 11:32-35)

  • 3:20 ਭਾਸ਼ਣ-ਲੜੀ: ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ, ਨਾ ਕਿ ਨਿਹਚਾ ਨਾ ਕਰਨ ਵਾਲਿਆਂ ਦੀ

    • • ਹਾਬਲ, ਨਾ ਕਿ ਕਾਇਨ ਦੀ (ਇਬਰਾਨੀਆਂ 11:4)

    • • ਹਨੋਕ, ਨਾ ਕਿ ਲਾਮਕ ਦੀ (ਇਬਰਾਨੀਆਂ 11:5)

    • • ਨੂਹ, ਨਾ ਕਿ ਉਸ ਦੇ ਗੁਆਂਢੀਆਂ ਦੀ (ਇਬਰਾਨੀਆਂ 11:7)

    • • ਮੂਸਾ, ਨਾ ਕਿ ਫ਼ਿਰਊਨ ਦੀ (ਇਬਰਾਨੀਆਂ 11:24-26)

    • • ਯਿਸੂ ਦੇ ਚੇਲਿਆਂ ਦੀ, ਨਾ ਕਿ ਫ਼ਰੀਸੀਆਂ ਦੀ (ਰਸੂਲਾਂ ਦੇ ਕੰਮ 5:29)

  • 4:15 “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ”​—ਕਿਵੇਂ? (2 ਕੁਰਿੰਥੀਆਂ 13:5, 11)

  • 4:50 ਗੀਤ ਨੰ. 119 ਅਤੇ ਸਮਾਪਤੀ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ