ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਜੁਲਾਈ ਤੋਂ ਸਤੰਬਰ
“ਅੱਜ ਬਹੁਤ ਸਾਰੇ ਲੋਕ ਬੀਮਾਰੀਆਂ ਦਾ ਸਾਮ੍ਹਣਾ ਕਰ ਰਹੇ ਹਨ। ਪਰ ਅਸੀਂ ਸਾਰਿਆਂ ਨੂੰ ਇਕ ਹੌਸਲੇ ਭਰੀ ਗੱਲ ਦੱਸ ਰਹੇ ਹਾਂ। ਜੇ ਅਸੀਂ ਕਦੇ ਬੀਮਾਰ ਨਾ ਹੋਈਏ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿੰਦਗੀ ਕਿੱਦਾਂ ਦੀ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਧਰਮ-ਗ੍ਰੰਥ ਵਿੱਚੋਂ ਤੁਹਾਨੂੰ ਇਕ ਵਾਅਦਾ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਯਸਾਯਾਹ 33:24ੳ ਪੜ੍ਹੋ।] ਇਸ ਭਵਿੱਖਬਾਣੀ ਦੇ ਪੂਰੇ ਹੋਣ ਤਕ ਅਸੀਂ ਆਪਣੀ ਸਿਹਤ ਨੂੰ ਸੁਧਾਰਨ ਲਈ ਪੰਜ ਗੱਲਾਂ ਕਰ ਸਕਦੇ ਹਾਂ ਜਿਸ ਬਾਰੇ ਇਸ ਰਸਾਲੇ ਵਿਚ ਦੱਸਿਆ ਗਿਆ ਹੈ।”