ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 69-73
ਯਹੋਵਾਹ ਦੇ ਲੋਕ ਜੋਸ਼ ਨਾਲ ਸੱਚੀ ਭਗਤੀ ਕਰਦੇ ਹਨ
ਸੱਚੀ ਭਗਤੀ ਲਈ ਸਾਡਾ ਜੋਸ਼ ਸਾਫ਼ ਦਿੱਸਣਾ ਚਾਹੀਦਾ ਹੈ
ਦਾਊਦ ਨੇ ਸਾਰੀ ਜ਼ਿੰਦਗੀ ਜੋਸ਼ ਨਾਲ ਯਹੋਵਾਹ ਦੀ ਭਗਤੀ ਕੀਤੀ
ਦਾਊਦ ਨੇ ਯਹੋਵਾਹ ਦੇ ਨਾਂ ਦੀ ਬਦਨਾਮੀ ਜਾਂ ਵਿਰੋਧ ਨੂੰ ਬਰਦਾਸ਼ਤ ਨਹੀਂ ਕੀਤਾ
ਉਮਰ ਵਿਚ ਵੱਡੇ ਭੈਣ-ਭਰਾ ਨੌਜਵਾਨਾਂ ਦੀ ਜੋਸ਼ੀਲੇ ਬਣਨ ਵਿਚ ਮਦਦ ਕਰ ਸਕਦੇ ਹਨ
ਇਸ ਜ਼ਬੂਰ ਦੇ ਲਿਖਾਰੀ ਸ਼ਾਇਦ ਦਾਊਦ ਨੇ ਆਉਣ ਵਾਲੀ ਪੀੜ੍ਹੀ ਨੂੰ ਹੱਲਾਸ਼ੇਰੀ ਦੇਣ ਦੀ ਇੱਛਾ ਜ਼ਾਹਰ ਕੀਤੀ
ਨੌਜਵਾਨਾਂ ਨੂੰ ਮਾਪੇ ਅਤੇ ਤਜਰਬੇਕਾਰ ਭੈਣ-ਭਰਾ ਸਿਖਲਾਈ ਦੇ ਸਕਦੇ ਹਨ