ਫਰਵਰੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਫਰਵਰੀ 2020 ਗੱਲਬਾਤ ਕਰਨ ਲਈ ਸੁਝਾਅ 3-9 ਫਰਵਰੀ ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 12-14 ਇਕ ਇਕਰਾਰ ਜਿਸ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ ਸਾਡੀ ਮਸੀਹੀ ਜ਼ਿੰਦਗੀ ਬ੍ਰਾਡਕਾਸਟਿੰਗ ਵਿਚ ਆਉਂਦੇ ਗਾਣਿਆਂ ਤੋਂ ਤੁਸੀਂ ਕੀ ਸਿੱਖ ਸਕਦੇ ਹੋ? 10-16 ਫਰਵਰੀ ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 15-17 ਯਹੋਵਾਹ ਨੇ ਅਬਰਾਮ ਅਤੇ ਸਾਰਈ ਦਾ ਨਾਂ ਕਿਉਂ ਬਦਲਿਆ? ਸਾਡੀ ਮਸੀਹੀ ਜ਼ਿੰਦਗੀ ਵਿਆਹੇ ਜੋੜੇ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ? 17-23 ਫਰਵਰੀ ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 18-19 ‘ਸਾਰੀ ਧਰਤੀ ਦੇ ਨਿਆਈ’ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਕੀਤਾ ਸਾਡੀ ਮਸੀਹੀ ਜ਼ਿੰਦਗੀ ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਤੋਂ ਫ਼ਾਇਦਾ ਲੈ ਰਹੇ ਹੋ? 24 ਫਰਵਰੀ–1 ਮਾਰਚ ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 20-21 ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ