28 ਜਨਵਰੀ–3 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
28 ਜਨਵਰੀ–3 ਫਰਵਰੀ
ਗੀਤ 1 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 18 ਪੈਰੇ 1-10 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 16-21 (10 ਮਿੰਟ)
ਨੰ. 1: ਮੱਤੀ 17:22–18:10 (4 ਮਿੰਟ ਜਾਂ ਘੱਟ)
ਨੰ. 2: ਯਹੋਸ਼ੁਆ ਨੇ ਆਪਣੀ ਅੱਖੀਂ ਯਹੋਵਾਹ ਦੇ ਕਿਹੜੇ “ਚੰਗਿਆਂ ਬਚਨਾਂ” ਨੂੰ ਪੂਰਾ ਹੁੰਦਾ ਦੇਖਿਆ ਸੀ?—ਯਹੋ. 23:14 (5 ਮਿੰਟ)
ਨੰ. 3: ਜਲ-ਪਰਲੋ ਵਿੱਚੋਂ ਕੁਝ ਇਨਸਾਨ ਬਚੇ—bm ਸਫ਼ਾ 6 (5 ਮਿੰਟ)
□ ਸੇਵਾ ਸਭਾ:
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਮੱਤੀ 6:19-34 ਪੜ੍ਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
20 ਮਿੰਟ: “ਬਾਈਬਲ ਅਧਿਐਨ ਵਿਚ ਪੂਰਾ ਹਿੱਸਾ ਲੈਣ ਲਈ ਪਰਿਵਾਰ ਦਾ ਯੋਗਦਾਨ।” ਪਰਿਵਾਰ ਦੁਆਰਾ ਚਰਚਾ। ਉਹ ਗੌਰ ਕਰਦੇ ਹਨ ਕਿ ਉਹ ਪਹਿਰਾਬੁਰਜ, 1 ਮਈ 1996, ਸਫ਼ੇ 25-26 ਵਿਚ ਪਰਿਵਾਰ ਵਜੋਂ ਬਾਈਬਲ ਪੜ੍ਹਨ ਤੇ ਸਟੱਡੀ ਕਰਨ ਬਾਰੇ ਦਿੱਤੇ ਸੁਝਾਵਾਂ ਨੂੰ ਕਿਵੇਂ ਲਾਗੂ ਕਰ ਰਹੇ ਹਨ।
ਗੀਤ 34 ਅਤੇ ਪ੍ਰਾਰਥਨਾ