ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 21:19, 20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰਮੇਸ਼ੁਰ ਦੁਸ਼ਟ ਇਨਸਾਨ ਦੀ ਸਜ਼ਾ ਉਸ ਦੇ ਪੁੱਤਰਾਂ ਲਈ ਰੱਖ ਛੱਡੇਗਾ।

      ਪਰ ਪਰਮੇਸ਼ੁਰ ਉਸ ਨੂੰ ਵੀ ਸਜ਼ਾ ਦੇਵੇ ਤਾਂਕਿ ਉਸ ਨੂੰ ਵੀ ਇਸ ਦਾ ਪਤਾ ਚੱਲੇ।+

      20 ਉਹ ਆਪਣੀਆਂ ਅੱਖਾਂ ਨਾਲ ਆਪਣੀ ਬਰਬਾਦੀ ਦੇਖੇ,

      ਉਹ ਸਰਬਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ।+

  • ਯਿਰਮਿਯਾਹ 25:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਿਹਾ: “ਤੂੰ ਕ੍ਰੋਧ ਦੇ ਦਾਖਰਸ ਦਾ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਨ੍ਹਾਂ ਕੌਮਾਂ ਨੂੰ ਪਿਲਾ ਜਿਨ੍ਹਾਂ ਨੂੰ ਪਿਲਾਉਣ ਲਈ ਮੈਂ ਤੈਨੂੰ ਘੱਲਾਂਗਾ।

  • ਯਿਰਮਿਯਾਹ 25:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਜੇ ਉਹ ਤੇਰੇ ਹੱਥੋਂ ਪਿਆਲਾ ਲੈ ਕੇ ਪੀਣ ਤੋਂ ਇਨਕਾਰ ਕਰਨ, ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਤੁਹਾਨੂੰ ਇਹ ਪੀਣਾ ਹੀ ਪਵੇਗਾ!

  • ਯਿਰਮਿਯਾਹ 49:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਯਹੋਵਾਹ ਕਹਿੰਦਾ ਹੈ: “ਦੇਖ, ਜੇ ਉਨ੍ਹਾਂ ਲੋਕਾਂ ਨੂੰ ਕ੍ਰੋਧ ਦਾ ਪਿਆਲਾ ਪੀਣਾ ਪਵੇਗਾ ਜਿਨ੍ਹਾਂ ਨੂੰ ਇਹ ਪੀਣ ਦਾ ਹੁਕਮ ਨਹੀਂ ਦਿੱਤਾ ਗਿਆ, ਤਾਂ ਫਿਰ ਤੈਨੂੰ ਕੀ ਲੱਗਦਾ ਕਿ ਤੂੰ ਸਜ਼ਾ ਤੋਂ ਪੂਰੀ ਤਰ੍ਹਾਂ ਬਚ ਜਾਵੇਂਗਾ? ਤੂੰ ਸਜ਼ਾ ਤੋਂ ਨਹੀਂ ਬਚੇਂਗਾ, ਤੈਨੂੰ ਇਹ ਪਿਆਲਾ ਪੀਣਾ ਹੀ ਪਵੇਗਾ।”+

  • ਪ੍ਰਕਾਸ਼ ਦੀ ਕਿਤਾਬ 14:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਉਨ੍ਹਾਂ ਤੋਂ ਬਾਅਦ ਤੀਸਰਾ ਦੂਤ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਉਸ ਵਹਿਸ਼ੀ ਦਰਿੰਦੇ+ ਜਾਂ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਉਸ ਦਾ ਨਿਸ਼ਾਨ ਆਪਣੇ ਮੱਥੇ ਜਾਂ ਹੱਥ ਉੱਤੇ ਲਗਵਾਉਂਦਾ ਹੈ,+ 10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ+ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ।+

  • ਪ੍ਰਕਾਸ਼ ਦੀ ਕਿਤਾਬ 16:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+

  • ਪ੍ਰਕਾਸ਼ ਦੀ ਕਿਤਾਬ 18:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜਿਹੋ ਜਿਹਾ ਸਲੂਕ ਉਸ ਨੇ ਦੂਸਰਿਆਂ ਨਾਲ ਕੀਤਾ ਹੈ, ਉਸ ਨਾਲ ਵੀ ਉਹੋ ਜਿਹਾ ਸਲੂਕ ਕਰੋ।+ ਹਾਂ, ਉਸ ਨੇ ਜੋ ਵੀ ਦੂਸਰਿਆਂ ਨਾਲ ਕੀਤਾ, ਉਸ ਤੋਂ ਉਸ ਦਾ ਦੁਗਣਾ ਬਦਲਾ ਲਓ।+ ਉਸ ਨੇ ਦਾਖਰਸ ਦੇ ਪਿਆਲੇ+ ਵਿਚ ਜੋ ਰਲ਼ਾਇਆ ਹੈ, ਉਸ ਤੋਂ ਦੁਗਣਾ ਉਸ ਲਈ ਰਲ਼ਾਓ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ