ਸਹਿਯੋਗੀ ਪਾਇਨੀਅਰ ਸਮਾਂ-ਸਾਰਣੀਆਂ
ਹਰ ਹਫ਼ਤੇ ਖੇਤਰ ਸੇਵਾ ਵਿਚ 15 ਘੰਟੇ ਬਿਤਾਉਣ ਦੇ ਕੁਝ ਤਰੀਕੇ
ਸਵੇਰ—ਸੋਮਵਾਰ ਤੋਂ ਸਿਨੱਚਰਵਾਰ ਤਕ
ਐਤਵਾਰ ਨੂੰ ਕਿਸੇ ਵੀ ਦਿਨ ਨਾਲ ਬਦਲਿਆ ਜਾ ਸਕਦਾ ਹੈ
ਦਿਨ ਸਮਾਂ ਘੰਟੇ
ਸੋਮਵਾਰ ਸਵੇਰ 2 1/2
ਮੰਗਲਵਾਰ ਸਵੇਰ 2 1/2
ਬੁੱਧਵਾਰ ਸਵੇਰ 2 1/2
ਵੀਰਵਾਰ ਸਵੇਰ 2 1/2
ਸ਼ੁੱਕਰਵਾਰ ਸਵੇਰ 2 1/2
ਸਿਨੱਚਰਵਾਰ ਸਵੇਰ 2 1/2
ਕੁੱਲ ਘੰਟੇ: 15
ਦੋ ਪੂਰੇ ਦਿਨ
ਹਫ਼ਤੇ ਦੇ ਕੋਈ ਵੀ ਦੋ ਦਿਨ ਚੁਣੇ ਜਾ ਸਕਦੇ ਹਨ
ਦਿਨ ਸਮਾਂ ਘੰਟੇ
ਬੁੱਧਵਾਰ ਪੂਰਾ ਦਿਨ 7 1/2
ਸਿਨੱਚਰਵਾਰ ਪੂਰਾ ਦਿਨ 7 1/2
ਕੁੱਲ ਘੰਟੇ: 15
ਦੋ ਸ਼ਾਮ ਅਤੇ ਸਪਤਾਹ-ਅੰਤ
ਸਪਤਾਹ-ਦਿਨਾਂ ਵਿੱਚੋਂ ਕੋਈ ਵੀ ਦੋ ਸ਼ਾਮਾਂ ਚੁਣੀਆਂ ਜਾ ਸਕਦੀਆਂ ਹਨ
ਦਿਨ ਸਮਾਂ ਘੰਟੇ
ਸੋਮਵਾਰ ਸ਼ਾਮ 1 1/2
ਬੁੱਧਵਾਰ ਸ਼ਾਮ 1 1/2
ਸਿਨੱਚਰਵਾਰ ਪੂਰਾ ਦਿਨ 8
ਐਤਵਾਰ ਅੱਧਾ ਦਿਨ 4
ਕੁੱਲ ਘੰਟੇ: 15
ਸਪਤਾਹ-ਦਿਨਾਂ ਦੀ ਦੁਪਹਿਰ ਅਤੇ ਸਿਨੱਚਰਵਾਰ
ਐਤਵਾਰ ਨੂੰ ਕਿਸੇ ਵੀ ਦਿਨ ਨਾਲ ਬਦਲਿਆ ਜਾ ਸਕਦਾ ਹੈ
ਦਿਨ ਸਮਾਂ ਘੰਟੇ
ਸੋਮਵਾਰ ਦੁਪਹਿਰ 2
ਮੰਗਲਵਾਰ ਦੁਪਹਿਰ 2
ਬੁੱਧਵਾਰ ਦੁਪਹਿਰ 2
ਵੀਰਵਾਰ ਦੁਪਹਿਰ 2
ਸ਼ੁੱਕਰਵਾਰ ਦੁਪਹਿਰ 2
ਸਿਨੱਚਰਵਾਰ ਪੂਰਾ ਦਿਨ 5
ਕੁੱਲ ਘੰਟੇ: 15
ਮੇਰੀ ਨਿੱਜੀ ਸੇਵਾ ਸਮਾਂ-ਸਾਰਣੀ
ਹਰੇਕ ਸਮੇਂ ਲਈ ਘੰਟਿਆਂ ਦੀ ਗਿਣਤੀ ਨਿਸ਼ਚਿਤ ਕਰੋ
ਦਿਨ ਸਮਾਂ ਘੰਟੇ
ਸੋਮਵਾਰ
ਮੰਗਲਵਾਰ
ਬੁੱਧਵਾਰ
ਵੀਰਵਾਰ
ਸ਼ੁੱਕਰਵਾਰ
ਸਿਨੱਚਰਵਾਰ
ਐਤਵਾਰ
ਕੁੱਲ ਘੰਟੇ: 15