ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 50
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਬਾਬਲ ਖ਼ਿਲਾਫ਼ ਭਵਿੱਖਬਾਣੀ (1-46)

        • ਬਾਬਲ ਤੋਂ ਭੱਜ ਜਾਓ (8)

        • ਇਜ਼ਰਾਈਲ ਨੂੰ ਵਾਪਸ ਲਿਆਇਆ ਜਾਵੇਗਾ (17-19)

        • ਬਾਬਲ ਦੇ ਪਾਣੀ ਸੁੱਕ ਜਾਣਗੇ (38)

        • ਬਾਬਲ ਵਸਾਇਆ ਨਹੀਂ ਜਾਵੇਗਾ (39, 40)

ਯਿਰਮਿਯਾਹ 50:1

ਹੋਰ ਹਵਾਲੇ

  • +ਯਸਾ 13:1

ਯਿਰਮਿਯਾਹ 50:2

ਫੁਟਨੋਟ

  • *

    ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਹੋਰ ਹਵਾਲੇ

  • +ਯਿਰ 51:8; ਪ੍ਰਕਾ 14:8
  • +ਯਸਾ 46:1; ਯਿਰ 51:44

ਯਿਰਮਿਯਾਹ 50:3

ਹੋਰ ਹਵਾਲੇ

  • +ਯਸਾ 13:17; ਯਿਰ 51:11, 48

ਯਿਰਮਿਯਾਹ 50:4

ਹੋਰ ਹਵਾਲੇ

  • +ਯਸਾ 11:12; ਯਿਰ 3:18; ਹੋਸ਼ੇ 1:11
  • +ਯਿਰ 31:8, 9
  • +ਹੋਸ਼ੇ 3:5

ਯਿਰਮਿਯਾਹ 50:5

ਹੋਰ ਹਵਾਲੇ

  • +ਯਸਾ 35:10
  • +ਯਿਰ 31:31

ਯਿਰਮਿਯਾਹ 50:6

ਹੋਰ ਹਵਾਲੇ

  • +ਯਸਾ 53:6
  • +ਯਿਰ 10:21; 23:2; ਹਿਜ਼ 34:2, 6

ਯਿਰਮਿਯਾਹ 50:7

ਫੁਟਨੋਟ

  • *

    ਸ਼ਬਦਾਵਲੀ ਦੇਖੋ।

  • *

    ਇਬ, “ਨਿਵਾਸ-ਸਥਾਨ।”

ਹੋਰ ਹਵਾਲੇ

  • +ਜ਼ਬੂ 79:6, 7

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 5/2017, ਸਫ਼ਾ 9

ਯਿਰਮਿਯਾਹ 50:8

ਫੁਟਨੋਟ

  • *

    ਜਾਂ, “ਭੇਡੂਆਂ ਅਤੇ ਬੱਕਰਿਆਂ।”

ਹੋਰ ਹਵਾਲੇ

  • +ਯਸਾ 48:20; ਯਿਰ 51:6, 45; ਜ਼ਕ 2:7; 2 ਕੁਰਿੰ 6:17; ਪ੍ਰਕਾ 18:2, 4

ਯਿਰਮਿਯਾਹ 50:9

ਹੋਰ ਹਵਾਲੇ

  • +ਯਸਾ 21:2; ਯਿਰ 51:11, 27, 28, 48; ਦਾਨੀ 5:28, 30
  • +ਯਸਾ 13:17, 18

ਯਿਰਮਿਯਾਹ 50:10

ਹੋਰ ਹਵਾਲੇ

  • +ਯਿਰ 25:12; 27:6, 7
  • +ਪ੍ਰਕਾ 17:16

ਯਿਰਮਿਯਾਹ 50:11

ਹੋਰ ਹਵਾਲੇ

  • +ਯਸਾ 14:4-6; 47:6; ਯਿਰ 30:16
  • +ਵਿਰ 1:21

ਯਿਰਮਿਯਾਹ 50:12

ਹੋਰ ਹਵਾਲੇ

  • +ਯਸਾ 47:8
  • +ਯਸਾ 13:20, 21

ਯਿਰਮਿਯਾਹ 50:13

ਫੁਟਨੋਟ

  • *

    ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਹੋਰ ਹਵਾਲੇ

  • +ਜ਼ਕ 1:15
  • +ਯਿਰ 25:12
  • +ਯਿਰ 51:37

ਯਿਰਮਿਯਾਹ 50:14

ਹੋਰ ਹਵਾਲੇ

  • +ਯਸਾ 13:18; ਯਿਰ 51:11
  • +ਯਿਰ 51:35, 36

ਯਿਰਮਿਯਾਹ 50:15

ਫੁਟਨੋਟ

  • *

    ਇਬ, “ਆਪਣਾ ਹੱਥ ਦਿੱਤਾ ਹੈ।”

ਹੋਰ ਹਵਾਲੇ

  • +ਯਿਰ 51:58
  • +ਯਿਰ 51:6, 11
  • +ਜ਼ਬੂ 137:8; ਪ੍ਰਕਾ 18:6

ਯਿਰਮਿਯਾਹ 50:16

ਹੋਰ ਹਵਾਲੇ

  • +ਯਿਰ 51:23
  • +ਯਸਾ 13:14; ਯਿਰ 51:9

ਯਿਰਮਿਯਾਹ 50:17

ਫੁਟਨੋਟ

  • *

    ਇਬ, “ਨਬੂਕਦਰਸਰ।”

ਹੋਰ ਹਵਾਲੇ

  • +ਯਿਰ 23:1; 50:6; ਹਿਜ਼ 34:5
  • +ਯਿਰ 2:15
  • +2 ਰਾਜ 17:6; ਯਸਾ 8:7
  • +2 ਰਾਜ 25:1; 2 ਇਤਿ 36:17; ਯਿਰ 4:7

ਯਿਰਮਿਯਾਹ 50:18

ਹੋਰ ਹਵਾਲੇ

  • +2 ਰਾਜ 19:35; ਯਸਾ 14:25; ਸਫ਼ 2:13

ਯਿਰਮਿਯਾਹ 50:19

ਹੋਰ ਹਵਾਲੇ

  • +ਯਸਾ 11:16; 65:10; ਯਿਰ 23:3; 33:7; ਹਿਜ਼ 34:14; ਮੀਕਾ 2:12
  • +ਮੀਕਾ 7:14
  • +ਯਿਰ 31:6
  • +ਓਬ 19

ਯਿਰਮਿਯਾਹ 50:20

ਹੋਰ ਹਵਾਲੇ

  • +ਯਸਾ 44:22; ਯਿਰ 31:34; ਮੀਕਾ 7:19

ਯਿਰਮਿਯਾਹ 50:21

ਹੋਰ ਹਵਾਲੇ

  • +ਹਿਜ਼ 23:22, 23

ਯਿਰਮਿਯਾਹ 50:23

ਹੋਰ ਹਵਾਲੇ

  • +ਯਸਾ 14:5, 6; ਯਿਰ 51:20
  • +ਯਿਰ 51:41; ਪ੍ਰਕਾ 18:15, 16

ਯਿਰਮਿਯਾਹ 50:24

ਹੋਰ ਹਵਾਲੇ

  • +ਯਿਰ 51:31; ਦਾਨੀ 5:30; ਪ੍ਰਕਾ 18:8

ਯਿਰਮਿਯਾਹ 50:25

ਹੋਰ ਹਵਾਲੇ

  • +ਯਸਾ 13:5; ਯਿਰ 51:11

ਯਿਰਮਿਯਾਹ 50:26

ਹੋਰ ਹਵਾਲੇ

  • +ਯਿਰ 51:27
  • +ਯਿਰ 50:10
  • +ਯਸਾ 14:22, 23

ਯਿਰਮਿਯਾਹ 50:27

ਹੋਰ ਹਵਾਲੇ

  • +ਯਸਾ 34:6, 7; ਹਿਜ਼ 39:18

ਯਿਰਮਿਯਾਹ 50:28

ਹੋਰ ਹਵਾਲੇ

  • +ਜ਼ਬੂ 94:1; ਯਿਰ 51:11

ਯਿਰਮਿਯਾਹ 50:29

ਹੋਰ ਹਵਾਲੇ

  • +ਯਿਰ 50:14
  • +ਜ਼ਬੂ 137:8; ਯਿਰ 51:56
  • +ਵਿਰ 3:64; ਪ੍ਰਕਾ 18:6
  • +ਯਸਾ 14:13

ਯਿਰਮਿਯਾਹ 50:30

ਫੁਟਨੋਟ

  • *

    ਇਬ, “ਚੁੱਪ ਹੋ।”

ਹੋਰ ਹਵਾਲੇ

  • +ਯਸਾ 13:17, 18

ਯਿਰਮਿਯਾਹ 50:31

ਹੋਰ ਹਵਾਲੇ

  • +ਯਸਾ 14:13; ਦਾਨੀ 4:30
  • +ਯਿਰ 51:25

ਯਿਰਮਿਯਾਹ 50:32

ਹੋਰ ਹਵਾਲੇ

  • +ਯਿਰ 51:26

ਯਿਰਮਿਯਾਹ 50:33

ਹੋਰ ਹਵਾਲੇ

  • +ਯਸਾ 47:6
  • +ਯਸਾ 14:17

ਯਿਰਮਿਯਾਹ 50:34

ਹੋਰ ਹਵਾਲੇ

  • +ਯਸਾ 41:14; ਪ੍ਰਕਾ 18:8
  • +ਯਸਾ 47:4
  • +ਵਿਰ 3:59
  • +ਯਸਾ 14:3, 4
  • +ਯਿਰ 51:24

ਯਿਰਮਿਯਾਹ 50:35

ਹੋਰ ਹਵਾਲੇ

  • +ਯਸਾ 47:13; ਯਿਰ 51:57; ਦਾਨੀ 5:7

ਯਿਰਮਿਯਾਹ 50:36

ਫੁਟਨੋਟ

  • *

    ਜਾਂ, “ਝੂਠੇ ਨਬੀਆਂ।”

ਹੋਰ ਹਵਾਲੇ

  • +ਯਿਰ 51:30

ਯਿਰਮਿਯਾਹ 50:37

ਹੋਰ ਹਵਾਲੇ

  • +ਯਸਾ 13:8
  • +ਯਸਾ 45:3

ਯਿਰਮਿਯਾਹ 50:38

ਹੋਰ ਹਵਾਲੇ

  • +ਯਸਾ 44:27; ਯਿਰ 51:36, 37; ਪ੍ਰਕਾ 16:12
  • +ਯਸਾ 46:1; ਯਿਰ 51:44, 52; ਦਾਨੀ 5:1, 4

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 5/2017, ਸਫ਼ਾ 9

    ਦਾਨੀਏਲ ਦੀ ਭਵਿੱਖਬਾਣੀ, ਸਫ਼ਾ 149

    ਗਿਆਨ, ਸਫ਼ਾ 18

ਯਿਰਮਿਯਾਹ 50:39

ਹੋਰ ਹਵਾਲੇ

  • +ਯਸਾ 13:20, 21; ਯਿਰ 51:37; ਪ੍ਰਕਾ 18:2
  • +ਯਿਰ 25:12; 51:43, 64

ਯਿਰਮਿਯਾਹ 50:40

ਫੁਟਨੋਟ

  • *

    ਜਾਂ, “ਅਮੂਰਾਹ।”

ਹੋਰ ਹਵਾਲੇ

  • +ਯਸਾ 13:19
  • +ਉਤ 19:24, 25; ਯਹੂ 7
  • +ਯਿਰ 51:26

ਯਿਰਮਿਯਾਹ 50:41

ਹੋਰ ਹਵਾਲੇ

  • +ਯਸਾ 13:5, 17
  • +ਯਸਾ 45:1; ਯਿਰ 51:11, 27, 28

ਯਿਰਮਿਯਾਹ 50:42

ਹੋਰ ਹਵਾਲੇ

  • +ਯਿਰ 50:9
  • +ਜ਼ਬੂ 137:8; ਯਸਾ 13:17, 18
  • +ਯਿਰ 51:42
  • +ਯਿਰ 51:27

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2001, ਸਫ਼ਾ 26

ਯਿਰਮਿਯਾਹ 50:43

ਹੋਰ ਹਵਾਲੇ

  • +ਯਿਰ 51:31
  • +ਦਾਨੀ 5:6

ਯਿਰਮਿਯਾਹ 50:44

ਫੁਟਨੋਟ

  • *

    ਸ਼ਾਇਦ ਇੱਥੇ ਬਾਬਲ ਦੇ ਵਾਸੀਆਂ ਦੀ ਗੱਲ ਕੀਤੀ ਗਈ ਹੈ।

ਹੋਰ ਹਵਾਲੇ

  • +ਯਸਾ 41:25
  • +ਯਿਰ 49:19-21

ਯਿਰਮਿਯਾਹ 50:45

ਫੁਟਨੋਟ

  • *

    ਜਾਂ, “ਯੋਜਨਾ ਬਣਾਈ ਹੈ।”

ਹੋਰ ਹਵਾਲੇ

  • +ਯਿਰ 51:11
  • +ਯਸਾ 13:1, 20; ਯਿਰ 51:43

ਯਿਰਮਿਯਾਹ 50:46

ਹੋਰ ਹਵਾਲੇ

  • +ਪ੍ਰਕਾ 18:9

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 50:1ਯਸਾ 13:1
ਯਿਰ. 50:2ਯਿਰ 51:8; ਪ੍ਰਕਾ 14:8
ਯਿਰ. 50:2ਯਸਾ 46:1; ਯਿਰ 51:44
ਯਿਰ. 50:3ਯਸਾ 13:17; ਯਿਰ 51:11, 48
ਯਿਰ. 50:4ਯਸਾ 11:12; ਯਿਰ 3:18; ਹੋਸ਼ੇ 1:11
ਯਿਰ. 50:4ਯਿਰ 31:8, 9
ਯਿਰ. 50:4ਹੋਸ਼ੇ 3:5
ਯਿਰ. 50:5ਯਸਾ 35:10
ਯਿਰ. 50:5ਯਿਰ 31:31
ਯਿਰ. 50:6ਯਸਾ 53:6
ਯਿਰ. 50:6ਯਿਰ 10:21; 23:2; ਹਿਜ਼ 34:2, 6
ਯਿਰ. 50:7ਜ਼ਬੂ 79:6, 7
ਯਿਰ. 50:8ਯਸਾ 48:20; ਯਿਰ 51:6, 45; ਜ਼ਕ 2:7; 2 ਕੁਰਿੰ 6:17; ਪ੍ਰਕਾ 18:2, 4
ਯਿਰ. 50:9ਯਸਾ 21:2; ਯਿਰ 51:11, 27, 28, 48; ਦਾਨੀ 5:28, 30
ਯਿਰ. 50:9ਯਸਾ 13:17, 18
ਯਿਰ. 50:10ਯਿਰ 25:12; 27:6, 7
ਯਿਰ. 50:10ਪ੍ਰਕਾ 17:16
ਯਿਰ. 50:11ਯਸਾ 14:4-6; 47:6; ਯਿਰ 30:16
ਯਿਰ. 50:11ਵਿਰ 1:21
ਯਿਰ. 50:12ਯਸਾ 47:8
ਯਿਰ. 50:12ਯਸਾ 13:20, 21
ਯਿਰ. 50:13ਜ਼ਕ 1:15
ਯਿਰ. 50:13ਯਿਰ 25:12
ਯਿਰ. 50:13ਯਿਰ 51:37
ਯਿਰ. 50:14ਯਸਾ 13:18; ਯਿਰ 51:11
ਯਿਰ. 50:14ਯਿਰ 51:35, 36
ਯਿਰ. 50:15ਯਿਰ 51:58
ਯਿਰ. 50:15ਯਿਰ 51:6, 11
ਯਿਰ. 50:15ਜ਼ਬੂ 137:8; ਪ੍ਰਕਾ 18:6
ਯਿਰ. 50:16ਯਿਰ 51:23
ਯਿਰ. 50:16ਯਸਾ 13:14; ਯਿਰ 51:9
ਯਿਰ. 50:17ਯਿਰ 23:1; 50:6; ਹਿਜ਼ 34:5
ਯਿਰ. 50:17ਯਿਰ 2:15
ਯਿਰ. 50:172 ਰਾਜ 17:6; ਯਸਾ 8:7
ਯਿਰ. 50:172 ਰਾਜ 25:1; 2 ਇਤਿ 36:17; ਯਿਰ 4:7
ਯਿਰ. 50:182 ਰਾਜ 19:35; ਯਸਾ 14:25; ਸਫ਼ 2:13
ਯਿਰ. 50:19ਯਸਾ 11:16; 65:10; ਯਿਰ 23:3; 33:7; ਹਿਜ਼ 34:14; ਮੀਕਾ 2:12
ਯਿਰ. 50:19ਮੀਕਾ 7:14
ਯਿਰ. 50:19ਯਿਰ 31:6
ਯਿਰ. 50:19ਓਬ 19
ਯਿਰ. 50:20ਯਸਾ 44:22; ਯਿਰ 31:34; ਮੀਕਾ 7:19
ਯਿਰ. 50:21ਹਿਜ਼ 23:22, 23
ਯਿਰ. 50:23ਯਸਾ 14:5, 6; ਯਿਰ 51:20
ਯਿਰ. 50:23ਯਿਰ 51:41; ਪ੍ਰਕਾ 18:15, 16
ਯਿਰ. 50:24ਯਿਰ 51:31; ਦਾਨੀ 5:30; ਪ੍ਰਕਾ 18:8
ਯਿਰ. 50:25ਯਸਾ 13:5; ਯਿਰ 51:11
ਯਿਰ. 50:26ਯਿਰ 51:27
ਯਿਰ. 50:26ਯਿਰ 50:10
ਯਿਰ. 50:26ਯਸਾ 14:22, 23
ਯਿਰ. 50:27ਯਸਾ 34:6, 7; ਹਿਜ਼ 39:18
ਯਿਰ. 50:28ਜ਼ਬੂ 94:1; ਯਿਰ 51:11
ਯਿਰ. 50:29ਯਿਰ 50:14
ਯਿਰ. 50:29ਜ਼ਬੂ 137:8; ਯਿਰ 51:56
ਯਿਰ. 50:29ਵਿਰ 3:64; ਪ੍ਰਕਾ 18:6
ਯਿਰ. 50:29ਯਸਾ 14:13
ਯਿਰ. 50:30ਯਸਾ 13:17, 18
ਯਿਰ. 50:31ਯਸਾ 14:13; ਦਾਨੀ 4:30
ਯਿਰ. 50:31ਯਿਰ 51:25
ਯਿਰ. 50:32ਯਿਰ 51:26
ਯਿਰ. 50:33ਯਸਾ 47:6
ਯਿਰ. 50:33ਯਸਾ 14:17
ਯਿਰ. 50:34ਯਸਾ 41:14; ਪ੍ਰਕਾ 18:8
ਯਿਰ. 50:34ਯਸਾ 47:4
ਯਿਰ. 50:34ਵਿਰ 3:59
ਯਿਰ. 50:34ਯਸਾ 14:3, 4
ਯਿਰ. 50:34ਯਿਰ 51:24
ਯਿਰ. 50:35ਯਸਾ 47:13; ਯਿਰ 51:57; ਦਾਨੀ 5:7
ਯਿਰ. 50:36ਯਿਰ 51:30
ਯਿਰ. 50:37ਯਸਾ 13:8
ਯਿਰ. 50:37ਯਸਾ 45:3
ਯਿਰ. 50:38ਯਸਾ 44:27; ਯਿਰ 51:36, 37; ਪ੍ਰਕਾ 16:12
ਯਿਰ. 50:38ਯਸਾ 46:1; ਯਿਰ 51:44, 52; ਦਾਨੀ 5:1, 4
ਯਿਰ. 50:39ਯਸਾ 13:20, 21; ਯਿਰ 51:37; ਪ੍ਰਕਾ 18:2
ਯਿਰ. 50:39ਯਿਰ 25:12; 51:43, 64
ਯਿਰ. 50:40ਯਸਾ 13:19
ਯਿਰ. 50:40ਉਤ 19:24, 25; ਯਹੂ 7
ਯਿਰ. 50:40ਯਿਰ 51:26
ਯਿਰ. 50:41ਯਸਾ 13:5, 17
ਯਿਰ. 50:41ਯਸਾ 45:1; ਯਿਰ 51:11, 27, 28
ਯਿਰ. 50:42ਯਿਰ 50:9
ਯਿਰ. 50:42ਜ਼ਬੂ 137:8; ਯਸਾ 13:17, 18
ਯਿਰ. 50:42ਯਿਰ 51:42
ਯਿਰ. 50:42ਯਿਰ 51:27
ਯਿਰ. 50:43ਯਿਰ 51:31
ਯਿਰ. 50:43ਦਾਨੀ 5:6
ਯਿਰ. 50:44ਯਸਾ 41:25
ਯਿਰ. 50:44ਯਿਰ 49:19-21
ਯਿਰ. 50:45ਯਿਰ 51:11
ਯਿਰ. 50:45ਯਸਾ 13:1, 20; ਯਿਰ 51:43
ਯਿਰ. 50:46ਪ੍ਰਕਾ 18:9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 50:1-46

ਯਿਰਮਿਯਾਹ

50 ਯਿਰਮਿਯਾਹ ਨਬੀ ਨੂੰ ਬਾਬਲ ਅਤੇ ਕਸਦੀਆਂ ਦੇ ਦੇਸ਼ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+

 2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।

ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।

ਕੁਝ ਵੀ ਨਾ ਲੁਕਾਓ!

ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+

ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

ਮਰੋਦਕ ਦੇਵਤਾ ਡਰ ਗਿਆ ਹੈ।

ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।

ਉਸ ਦੀਆਂ ਘਿਣਾਉਣੀਆਂ ਮੂਰਤਾਂ* ਡਰ ਗਈਆਂ ਹਨ’

 3 ਕਿਉਂਕਿ ਉੱਤਰ ਵੱਲੋਂ ਇਕ ਕੌਮ ਉਸ ਦੇ ਖ਼ਿਲਾਫ਼ ਆਈ ਹੈ।+

ਉਸ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ;

ਉੱਥੇ ਕੋਈ ਨਹੀਂ ਵੱਸਦਾ।

ਇਨਸਾਨ ਅਤੇ ਜਾਨਵਰ ਭੱਜ ਗਏ ਹਨ;

ਉਹ ਉੱਥੋਂ ਚਲੇ ਗਏ ਹਨ।”

4 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਵਿਚ ਅਤੇ ਉਸ ਵੇਲੇ ਯਹੂਦਾਹ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਇਕੱਠੇ ਹੋ ਕੇ ਆਉਣਗੇ।+ ਉਹ ਤੁਰਦੇ-ਤੁਰਦੇ ਰੋਣਗੇ+ ਅਤੇ ਇਕੱਠੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰਨਗੇ।+ 5 ਉਹ ਸੀਓਨ ਦਾ ਰਾਹ ਪੁੱਛਣਗੇ ਅਤੇ ਉੱਧਰ ਨੂੰ ਮੂੰਹ ਕਰ ਕੇ ਕਹਿਣਗੇ,+ ‘ਆਓ ਆਪਾਂ ਯਹੋਵਾਹ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰੀਏ ਜੋ ਕਦੇ ਭੁਲਾਇਆ ਨਹੀਂ ਜਾਵੇਗਾ।’+ 6 ਮੇਰੇ ਲੋਕ ਗੁਆਚੀਆਂ ਹੋਈਆਂ ਭੇਡਾਂ ਬਣ ਗਏ ਹਨ।+ ਉਨ੍ਹਾਂ ਦੇ ਚਰਵਾਹਿਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ।+ ਉਹ ਉਨ੍ਹਾਂ ਨੂੰ ਪਹਾੜਾਂ ʼਤੇ ਲੈ ਗਏ ਅਤੇ ਇਕ ਪਹਾੜ ਤੋਂ ਦੂਜੇ ਪਹਾੜ ʼਤੇ ਭਟਕਦੇ ਰਹੇ। ਭੇਡਾਂ ਆਪਣੀ ਆਰਾਮ ਕਰਨ ਦੀ ਥਾਂ ਭੁੱਲ ਗਈਆਂ ਹਨ। 7 ਜਦੋਂ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਿਆ, ਤਾਂ ਉਨ੍ਹਾਂ ਨੇ ਭੇਡਾਂ ਨੂੰ ਨਿਗਲ਼ ਲਿਆ+ ਅਤੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਧਾਰਮਿਕਤਾ* ਦੇ ਸੋਮੇ* ਅਤੇ ਆਪਣੇ ਪਿਉ-ਦਾਦਿਆਂ ਦੀ ਆਸ ਯਹੋਵਾਹ ਦੇ ਖ਼ਿਲਾਫ਼।’”

 8 “ਬਾਬਲ ਤੋਂ ਭੱਜ ਜਾਓ,

ਕਸਦੀਆਂ ਦੇ ਦੇਸ਼ ਤੋਂ ਬਾਹਰ ਨਿਕਲ ਜਾਓ+

ਅਤੇ ਇੱਜੜ ਦੇ ਅੱਗੇ-ਅੱਗੇ ਚੱਲਣ ਵਾਲੇ ਜਾਨਵਰਾਂ* ਵਰਗੇ ਬਣੋ

 9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰ

ਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+

ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;

ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ।

ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨ

ਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+

ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ।

10 ਕਸਦੀਮ ਲੁੱਟ ਦਾ ਮਾਲ ਬਣ ਜਾਵੇਗਾ।+

ਉਸ ਨੂੰ ਲੁੱਟਣ ਵਾਲੇ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ,”+ ਯਹੋਵਾਹ ਕਹਿੰਦਾ ਹੈ।

11 “ਜਦ ਤੁਸੀਂ ਮੇਰੀ ਵਿਰਾਸਤ ਨੂੰ ਲੁੱਟਿਆ,+

ਤਾਂ ਤੁਸੀਂ ਖ਼ੁਸ਼ੀਆਂ ਅਤੇ ਜਸ਼ਨ ਮਨਾਏ।+

ਤੁਸੀਂ ਇਕ ਵੱਛੀ ਵਾਂਗ ਘਾਹ ʼਤੇ ਕੁੱਦਦੇ ਰਹੇ

ਅਤੇ ਘੋੜਿਆਂ ਵਾਂਗ ਹਿਣਕਦੇ ਰਹੇ।

12 ਤੇਰੀ ਮਾਤਾ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

ਤੈਨੂੰ ਜਨਮ ਦੇਣ ਵਾਲੀ ਨਿਰਾਸ਼ ਹੋਈ ਹੈ।

ਦੇਖ! ਉਹ ਕੌਮਾਂ ਵਿਚ ਸਭ ਤੋਂ ਤੁੱਛ ਹੈ+

ਅਤੇ ਉਹ ਸੁੱਕੀ ਉਜਾੜ ਅਤੇ ਰੇਗਿਸਤਾਨ ਹੈ।

13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+

ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+

ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ

ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+

14 ਤੁਸੀਂ ਸਾਰੇ ਜਿਹੜੇ ਆਪਣੀਆਂ ਕਮਾਨਾਂ ਕੱਸਦੇ ਹੋ,

ਮੋਰਚਾ ਬੰਨ੍ਹ ਕੇ ਹਰ ਪਾਸਿਓਂ ਬਾਬਲ ʼਤੇ ਹਮਲਾ ਕਰੋ।

ਉਸ ʼਤੇ ਤੀਰ ਚਲਾਓ, ਤੀਰਾਂ ਦਾ ਸਰਫ਼ਾ ਨਾ ਕਰੋ+

ਕਿਉਂਕਿ ਉਸ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।+

15 ਹਰ ਪਾਸਿਓਂ ਉਸ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰੋ।

ਉਸ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ।*

ਉਸ ਦੇ ਥੰਮ੍ਹ ਡਿਗ ਪਏ ਹਨ, ਉਸ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਹਨ+

ਕਿਉਂਕਿ ਯਹੋਵਾਹ ਉਸ ਤੋਂ ਬਦਲਾ ਲੈ ਰਿਹਾ ਹੈ।+

ਉਸ ਤੋਂ ਆਪਣਾ ਬਦਲਾ ਲਓ।

ਉਸ ਨਾਲ ਉਹੀ ਸਲੂਕ ਕਰੋ ਜੋ ਉਸ ਨੇ ਦੂਜਿਆਂ ਨਾਲ ਕੀਤਾ ਹੈ।+

16 ਬਾਬਲ ਵਿੱਚੋਂ ਬੀ ਬੀਜਣ ਵਾਲੇ ਨੂੰ

ਅਤੇ ਵਾਢੀ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਖ਼ਤਮ ਕਰ ਦਿਓ।+

ਬੇਰਹਿਮ ਤਲਵਾਰ ਕਰਕੇ ਹਰ ਕੋਈ ਆਪਣੇ ਲੋਕਾਂ ਕੋਲ ਵਾਪਸ ਮੁੜ ਜਾਵੇਗਾ,

ਹਰ ਕੋਈ ਆਪਣੇ ਦੇਸ਼ ਭੱਜ ਜਾਵੇਗਾ।+

17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+ 18 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਦੇਖੋ, ਮੈਂ ਬਾਬਲ ਦੇ ਰਾਜੇ ਅਤੇ ਉਸ ਦੇ ਦੇਸ਼ ਦਾ ਉਹੀ ਹਸ਼ਰ ਕਰਾਂਗਾ ਜੋ ਮੈਂ ਅੱਸ਼ੂਰ ਦੇ ਰਾਜੇ ਦਾ ਕੀਤਾ ਸੀ।+ 19 ਮੈਂ ਇਜ਼ਰਾਈਲ ਨੂੰ ਉਸ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ+ ਅਤੇ ਉਹ ਕਰਮਲ ਅਤੇ ਬਾਸ਼ਾਨ ʼਤੇ ਚਰੇਗਾ+ ਅਤੇ ਉਹ ਇਫ਼ਰਾਈਮ+ ਅਤੇ ਗਿਲਆਦ+ ਦੇ ਪਹਾੜੀ ਇਲਾਕਿਆਂ ਵਿਚ ਰੱਜ ਕੇ ਖਾਵੇਗਾ।’”

20 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਦੌਰਾਨ ਅਤੇ ਉਸ ਵੇਲੇ

ਇਜ਼ਰਾਈਲ ਵਿਚ ਦੋਸ਼ ਲੱਭਿਆ ਜਾਵੇਗਾ,

ਪਰ ਉਸ ਵਿਚ ਕੋਈ ਦੋਸ਼ ਨਹੀਂ ਮਿਲੇਗਾ

ਅਤੇ ਯਹੂਦਾਹ ਵਿਚ ਪਾਪ ਨਹੀਂ ਮਿਲਣਗੇ

ਕਿਉਂਕਿ ਮੈਂ ਉਨ੍ਹਾਂ ਨੂੰ ਮਾਫ਼ ਕਰਾਂਗਾ ਜਿਨ੍ਹਾਂ ਨੂੰ ਮੈਂ ਜੀਉਂਦੇ ਰੱਖਿਆ ਹੈ।”+

21 “ਮਰਾਥਾਇਮ ਦੇਸ਼ ਅਤੇ ਪਕੋਦ ਦੇ ਵਾਸੀਆਂ ʼਤੇ ਹਮਲਾ ਕਰ।+

ਉਨ੍ਹਾਂ ਦਾ ਕਤਲੇਆਮ ਕਰ ਸੁੱਟ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇ,” ਯਹੋਵਾਹ ਕਹਿੰਦਾ ਹੈ।

“ਤੂੰ ਉਹ ਸਭ ਕੁਝ ਕਰ ਜਿਸ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ।

22 ਦੇਸ਼ ਵਿਚ ਲੜਾਈ ਦੀ ਆਵਾਜ਼ ਸੁਣਾਈ ਦਿੰਦੀ ਹੈ

ਹਾਂ, ਇਕ ਵੱਡੀ ਤਬਾਹੀ ਦੀ ਆਵਾਜ਼।

23 ਦੇਖੋ! ਸਾਰੀ ਧਰਤੀ ਦੇ ਹਥੌੜੇ ਨੂੰ ਕਿਵੇਂ ਕੱਟਿਆ ਅਤੇ ਭੰਨਿਆ ਗਿਆ ਹੈ।+

ਦੇਖੋ! ਬਾਬਲ ਦਾ ਕਿੰਨਾ ਬੁਰਾ ਹਸ਼ਰ ਹੋਇਆ ਹੈ ਜਿਸ ਨੂੰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।+

24 ਹੇ ਬਾਬਲ, ਮੈਂ ਤੇਰੇ ਲਈ ਫੰਦਾ ਵਿਛਾਇਆ ਅਤੇ ਤੂੰ ਫੜਿਆ ਗਿਆ,

ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ।

ਤੈਨੂੰ ਲੱਭ ਕੇ ਫੜ ਲਿਆ ਗਿਆ+

ਕਿਉਂਕਿ ਤੂੰ ਯਹੋਵਾਹ ਦਾ ਵਿਰੋਧ ਕੀਤਾ।

25 ਯਹੋਵਾਹ ਨੇ ਆਪਣਾ ਅਸਲਾਖ਼ਾਨਾ ਖੋਲ੍ਹਿਆ ਹੈ

ਅਤੇ ਉਸ ਨੇ ਆਪਣੇ ਕ੍ਰੋਧ ਦੇ ਹਥਿਆਰ ਬਾਹਰ ਕੱਢ ਲਏ ਹਨ+

ਕਿਉਂਕਿ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ

ਕਸਦੀਆਂ ਦੇ ਦੇਸ਼ ਵਿਚ ਇਕ ਕੰਮ ਕਰਨਾ ਹੈ।

26 ਦੂਰ-ਦੁਰਾਡੀਆਂ ਥਾਵਾਂ ਤੋਂ ਆ ਕੇ ਉਸ ʼਤੇ ਹਮਲਾ ਕਰੋ।+

ਉਸ ਦੇ ਅਨਾਜ ਦੇ ਭੰਡਾਰ ਖੋਲ੍ਹ ਦਿਓ।+

ਅਨਾਜ ਦੀਆਂ ਢੇਰੀਆਂ ਵਾਂਗ ਉਸ ਦੀ ਧਨ-ਦੌਲਤ ਦੀਆਂ ਢੇਰੀਆਂ ਲਾਓ।

ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸੁੱਟੋ।+

ਉਸ ਵਿਚ ਕੋਈ ਵੀ ਜੀਉਂਦਾ ਨਾ ਬਚੇ।

27 ਉਸ ਦੇ ਸਾਰੇ ਜਵਾਨ ਬਲਦਾਂ ਨੂੰ ਵੱਢ ਸੁੱਟੋ;+

ਉਨ੍ਹਾਂ ਨੂੰ ਵੱਢੇ ਜਾਣ ਲਈ ਭੇਜ ਦਿਓ।

ਹਾਇ ਉਨ੍ਹਾਂ ʼਤੇ! ਕਿਉਂਕਿ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆ ਗਿਆ ਹੈ,

ਹਾਂ, ਉਨ੍ਹਾਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ!

28 ਭੱਜਣ ਵਾਲਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ,

ਨਾਲੇ ਬਾਬਲ ਤੋਂ ਜਾਨ ਬਚਾ ਕੇ ਜਾਣ ਵਾਲਿਆਂ ਦੀ ਆਵਾਜ਼

ਤਾਂਕਿ ਉਹ ਸੀਓਨ ਵਿਚ ਦੱਸਣ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਦਲਾ ਲੈ ਲਿਆ ਹੈ,

ਹਾਂ, ਆਪਣੇ ਮੰਦਰ ਦਾ ਬਦਲਾ ਲੈ ਲਿਆ ਹੈ।+

29 ਬਾਬਲ ʼਤੇ ਹਮਲਾ ਕਰਨ ਲਈ ਤੀਰਅੰਦਾਜ਼ਾਂ ਨੂੰ ਸੱਦੋ,

ਉਨ੍ਹਾਂ ਸਾਰਿਆਂ ਨੂੰ ਜੋ ਕਮਾਨਾਂ ਕੱਸਦੇ ਹਨ।+

ਉਸ ਦੀ ਘੇਰਾਬੰਦੀ ਕਰੋ; ਕਿਸੇ ਨੂੰ ਵੀ ਬਚ ਕੇ ਜਾਣ ਨਾ ਦਿਓ।

ਉਸ ਤੋਂ ਉਸ ਦੇ ਕੰਮਾਂ ਦਾ ਲੇਖਾ ਲਵੋ।+

ਉਸ ਦਾ ਵੀ ਉਹੀ ਹਸ਼ਰ ਕਰੋ ਜੋ ਉਸ ਨੇ ਦੂਜਿਆਂ ਦਾ ਕੀਤਾ ਹੈ+

ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਕੰਮ ਕੀਤਾ ਹੈ,

ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਖ਼ਿਲਾਫ਼।+

30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+

ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।

31 “ਹੇ ਗੁਸਤਾਖ਼ ਬਾਬਲ,+ ਦੇਖ! ਮੈਂ ਤੇਰੇ ਖ਼ਿਲਾਫ਼ ਹਾਂ,”+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,

“ਉਹ ਦਿਨ ਜ਼ਰੂਰ ਆਵੇਗਾ ਜਦੋਂ ਮੈਂ ਤੇਰੇ ਤੋਂ ਲੇਖਾ ਲਵਾਂਗਾ,

ਹਾਂ, ਤੈਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ।

32 ਹੇ ਗੁਸਤਾਖ਼ ਬਾਬਲ, ਤੂੰ ਠੇਡਾ ਖਾ ਕੇ ਡਿਗੇਂਗਾ,

ਤੈਨੂੰ ਚੁੱਕਣ ਵਾਲਾ ਕੋਈ ਨਹੀਂ ਹੋਵੇਗਾ।+

ਮੈਂ ਤੇਰੇ ਸ਼ਹਿਰਾਂ ਨੂੰ ਅੱਗ ਲਾ ਦਿਆਂਗਾ

ਅਤੇ ਇਹ ਤੇਰੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦੇਵੇਗੀ।”

33 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:

“ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਕੀਤੇ ਗਏ ਹਨ

ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਹੈ, ਉਹ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਰੱਖਦੇ ਹਨ+

ਅਤੇ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਇਨਕਾਰ ਕਰਦੇ ਹਨ।+

34 ਪਰ ਉਨ੍ਹਾਂ ਦਾ ਛੁਡਾਉਣ ਵਾਲਾ ਤਾਕਤਵਰ ਹੈ।+

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+

ਉਹ ਉਨ੍ਹਾਂ ਦੇ ਮੁਕੱਦਮੇ ਦੀ ਜ਼ਰੂਰ ਪੈਰਵੀ ਕਰੇਗਾ+

ਤਾਂਕਿ ਉਨ੍ਹਾਂ ਦੇ ਦੇਸ਼ ਨੂੰ ਆਰਾਮ ਮਿਲੇ+

ਅਤੇ ਬਾਬਲ ਦੇ ਵਾਸੀਆਂ ਵਿਚ ਹਲਚਲ ਮਚਾਵੇ।”+

35 ਯਹੋਵਾਹ ਕਹਿੰਦਾ ਹੈ, “ਕਸਦੀਆਂ, ਬਾਬਲ ਦੇ ਵਾਸੀਆਂ, ਉਸ ਦੇ ਹਾਕਮਾਂ

ਅਤੇ ਉਸ ਦੇ ਬੁੱਧੀਮਾਨਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ।+

36 ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਮੂਰਖਪੁਣਾ ਕਰਨਗੇ।

ਉਸ ਦੇ ਯੋਧਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਡਰ ਨਾਲ ਸਹਿਮ ਜਾਣਗੇ।+

37 ਉਨ੍ਹਾਂ ਦੇ ਘੋੜਿਆਂ ਅਤੇ ਲੜਾਈ ਦੇ ਰਥਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ,

ਨਾਲੇ ਉੱਥੇ ਰਹਿੰਦੇ ਸਾਰੇ ਪਰਦੇਸੀਆਂ ਦੇ ਖ਼ਿਲਾਫ਼,

ਉਹ ਤੀਵੀਆਂ ਵਰਗੇ ਹੋ ਜਾਣਗੇ।+

ਉਨ੍ਹਾਂ ਦੇ ਖ਼ਜ਼ਾਨਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ; ਉਹ ਲੁੱਟ ਲਏ ਜਾਣਗੇ।+

38 ਹਾਇ ਉਸ ਦੇ ਪਾਣੀਆਂ ਉੱਤੇ! ਉਹ ਸੁਕਾ ਦਿੱਤੇ ਜਾਣਗੇ+

ਕਿਉਂਕਿ ਉਹ ਦੇਸ਼ ਘੜੀਆਂ ਹੋਈਆਂ ਮੂਰਤਾਂ ਨਾਲ ਭਰਿਆ ਹੋਇਆ ਹੈ+

ਅਤੇ ਉਹ ਖ਼ੌਫ਼ਨਾਕ ਦਰਸ਼ਣ ਦੇਖਣ ਕਰਕੇ ਪਾਗਲਾਂ ਵਾਂਗ ਕਰਦੇ ਹਨ।

39 ਇਸ ਲਈ ਉੱਥੇ ਰੇਗਿਸਤਾਨ ਦੇ ਜਾਨਵਰ, ਵਿਲਕਣ ਵਾਲੇ ਜਾਨਵਰ

ਅਤੇ ਸ਼ੁਤਰਮੁਰਗ ਰਹਿਣਗੇ।+

ਉਹ ਦੁਬਾਰਾ ਕਦੇ ਵਸਾਇਆ ਨਹੀਂ ਜਾਵੇਗਾ

ਅਤੇ ਨਾ ਹੀ ਪੀੜ੍ਹੀਓ-ਪੀੜ੍ਹੀ ਉੱਥੇ ਕੋਈ ਵੱਸੇਗਾ।”+

40 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ*+ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+

41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;

ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+

ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+

42 ਉਨ੍ਹਾਂ ਨੇ ਤੀਰ-ਕਮਾਨ ਅਤੇ ਨੇਜ਼ੇ ਫੜੇ ਹੋਏ ਹਨ।+

ਉਹ ਲੋਕ ਜ਼ਾਲਮ ਹਨ; ਉਹ ਕਿਸੇ ʼਤੇ ਰਹਿਮ ਨਹੀਂ ਕਰਨਗੇ।+

ਜਦ ਉਹ ਆਪਣੇ ਘੋੜਿਆਂ ʼਤੇ ਸਵਾਰ ਹੁੰਦੇ ਹਨ,

ਤਾਂ ਉਨ੍ਹਾਂ ਦੀ ਆਵਾਜ਼ ਗਰਜਦੇ ਸਮੁੰਦਰ ਵਰਗੀ ਹੁੰਦੀ ਹੈ।+

ਹੇ ਬਾਬਲ ਦੀਏ ਧੀਏ, ਉਹ ਸਾਰੇ ਰਲ਼ ਕੇ ਤੇਰੇ ਖ਼ਿਲਾਫ਼ ਮੋਰਚਾ ਬੰਨ੍ਹਦੇ ਹਨ।+

43 ਬਾਬਲ ਦੇ ਰਾਜੇ ਨੇ ਉਨ੍ਹਾਂ ਬਾਰੇ ਖ਼ਬਰ ਸੁਣੀ ਹੈ+

ਜਿਸ ਕਰਕੇ ਉਸ ਦੇ ਹੱਥਾਂ ਵਿਚ ਜਾਨ ਨਹੀਂ ਰਹੀ।+

ਉਹ ਬੱਚਾ ਜਣਨ ਵਾਲੀ ਔਰਤ ਵਾਂਗ ਚਿੰਤਾ ਅਤੇ ਕਸ਼ਟ ਵਿਚ ਹੈ।

44 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ। ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ।+ ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 45 ਇਸ ਲਈ ਹੇ ਲੋਕੋ, ਸੁਣੋ ਕਿ ਯਹੋਵਾਹ ਨੇ ਬਾਬਲ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ*+ ਅਤੇ ਉਸ ਨੇ ਕਸਦੀਆਂ ਦੇ ਦੇਸ਼ ਨਾਲ ਕੀ ਕਰਨ ਬਾਰੇ ਸੋਚਿਆ ਹੈ:

ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।

ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+

46 ਜਦ ਬਾਬਲ ʼਤੇ ਕਬਜ਼ਾ ਕੀਤਾ ਜਾਵੇਗਾ,

ਤਾਂ ਉਸ ਵੇਲੇ ਰੌਲ਼ੇ-ਰੱਪੇ ਨਾਲ ਧਰਤੀ ਕੰਬ ਉੱਠੇਗੀ,

ਉਸ ਦਾ ਚੀਕ-ਚਿਹਾੜਾ ਕੌਮਾਂ ਵਿਚ ਸੁਣਾਈ ਦੇਵੇਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ